ਲੁਧਿਆਣਾ: ਬੱਦੋਵਾਲ ਸਕੂਲ ਦੀ ਛੱਤ ਡਿੱਗਣ ਕਾਰਨ ਦੋ ਅਧਿਆਪਕਾਵਾਂ ਮਲਬੇ ਹੇਠ ਦਬੀਆਂ
ਚੰਡੀਗੜ੍ਹ, 23 ਅਗਸਤ ਲੁਧਿਆਣਾ ਜ਼ਿਲ੍ਹੇ ਵਿੱਚ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ ਦੀ ਛੱਤ ਡਿੱਗਣ ਕਾਰਨ ਸਟਾਫ਼ ਰੂਮ ’ਚ ਬੈਠੇ 4 ਅਧਿਆਪਕ ਮਲਬੇ ਹੇਠਾਂ ਦੱਬੇ ਗਏ। ਇਨ੍ਹਾਂ ’ਚੋਂ ਦੋ ਨੂੰ ਬਾਹਰ ਕੱਢ ਲਿਆ ਗਿਆ ਹੈ, ਜਦ ਕਿ ਦੋ ਅਧਿਆਪਕਾਵਾਂ...
Advertisement
Advertisement
ਚੰਡੀਗੜ੍ਹ, 23 ਅਗਸਤ
ਲੁਧਿਆਣਾ ਜ਼ਿਲ੍ਹੇ ਵਿੱਚ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ ਦੀ ਛੱਤ ਡਿੱਗਣ ਕਾਰਨ ਸਟਾਫ਼ ਰੂਮ ’ਚ ਬੈਠੇ 4 ਅਧਿਆਪਕ ਮਲਬੇ ਹੇਠਾਂ ਦੱਬੇ ਗਏ। ਇਨ੍ਹਾਂ ’ਚੋਂ ਦੋ ਨੂੰ ਬਾਹਰ ਕੱਢ ਲਿਆ ਗਿਆ ਹੈ, ਜਦ ਕਿ ਦੋ ਅਧਿਆਪਕਾਵਾਂ ਮਲਬੇ ਹੇਠ ਹਨ।
Advertisement