ਢਾਬਾ ਮਾਲਕ ਨੇ ਖ਼ੁਦਕੁਸ਼ੀ ਕੀਤੀ
ਇਥੇ ਬੱਸ ਸਟੈਂਡ ਨੇੜੇ ਢਾਬਾ ਮਾਲਕ ਅਮਰਜੀਤ ਸਿੰਘ ਨੇ ਬੀਤੀ ਰਾਤ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਅਮਰਜੀਤ ਸਿੰਘ ਬੱਸ ਸਟੈਂਡ ਨੇੜੇ ਢਾਬਾ ਚਲਾਉਂਦਾ ਸੀ। ਉਹ ਕੁਆਰਾ ਸੀ ਤੇ ਇਕੱਲਾ ਹੀ ਰਹਿੰਦਾ ਸੀ। ਥਾਣਾ ਮੁਖੀ ਸਬ ਇੰਸਪੈਕਟਰ ਪਵਿੱਤਰ ਸਿੰਘ ਅਨੁਸਾਰ...
Advertisement
ਇਥੇ ਬੱਸ ਸਟੈਂਡ ਨੇੜੇ ਢਾਬਾ ਮਾਲਕ ਅਮਰਜੀਤ ਸਿੰਘ ਨੇ ਬੀਤੀ ਰਾਤ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਅਮਰਜੀਤ ਸਿੰਘ ਬੱਸ ਸਟੈਂਡ ਨੇੜੇ ਢਾਬਾ ਚਲਾਉਂਦਾ ਸੀ। ਉਹ ਕੁਆਰਾ ਸੀ ਤੇ ਇਕੱਲਾ ਹੀ ਰਹਿੰਦਾ ਸੀ। ਥਾਣਾ ਮੁਖੀ ਸਬ ਇੰਸਪੈਕਟਰ ਪਵਿੱਤਰ ਸਿੰਘ ਅਨੁਸਾਰ ਇਕੱਲੇਪਣ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ।
Advertisement
Advertisement
