ਨਹਿਰ ’ਚ ਡੁੱਬਣ ਕਾਰਨ ਬੱਚੇ ਦੀ ਮੌਤ
ਨਾਥੂਸਰੀ ਕਲਾਂ ਵਿੱਚ ਨਹਿਰ ’ਚ ਡੁੱਬਣ ਕਾਰਨ ਬੱਚੇ ਦੀ ਮੌਤ ਹੋ ਗਈ। ਸਰਲਾ ਦੇਵੀ ਹੋਰ ਔਰਤਾਂ ਨਾਲ ਖੇਤ ਵਿੱਚ ਨਰਮਾ ਚੁਗ ਰਹੀ ਸੀ। ਉਸ ਦਾ ਨੌਂ ਸਾਲਾ ਪੁੱਤਰ ਵਿਹਾਨ ਅਤੇ ਧੀ ਨਹਿਰ ਦੇ ਕਿਨਾਰੇ ਖੇਡ ਰਹੇ ਸਨ। ਵਿਹਾਨ ਅਚਾਨਕ ਬਰੂਵਾਲੀ...
Advertisement
ਨਾਥੂਸਰੀ ਕਲਾਂ ਵਿੱਚ ਨਹਿਰ ’ਚ ਡੁੱਬਣ ਕਾਰਨ ਬੱਚੇ ਦੀ ਮੌਤ ਹੋ ਗਈ। ਸਰਲਾ ਦੇਵੀ ਹੋਰ ਔਰਤਾਂ ਨਾਲ ਖੇਤ ਵਿੱਚ ਨਰਮਾ ਚੁਗ ਰਹੀ ਸੀ। ਉਸ ਦਾ ਨੌਂ ਸਾਲਾ ਪੁੱਤਰ ਵਿਹਾਨ ਅਤੇ ਧੀ ਨਹਿਰ ਦੇ ਕਿਨਾਰੇ ਖੇਡ ਰਹੇ ਸਨ। ਵਿਹਾਨ ਅਚਾਨਕ ਬਰੂਵਾਲੀ ਨਹਿਰ ਵਿੱਚ ਡਿੱਗ ਗਿਆ। ਪੁਲੀਸ ਨੇ ਪਿੰਡ ਲੁਦੇਸਰ ਦੇ ਨੇੜੇ ਨਹਿਰ ਵਿੱਚੋਂ ਬੱਚੇ ਦੀ ਲਾਸ਼ ਮਿਲੀ।
Advertisement
Advertisement