ਫਰੰਦੀਪੁਰ ’ਚ ਹਥਿਆਰਬੰਦਾਂ ਨੇ ਗੋਲੀਆਂ ਚਲਾਈਆਂ
ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਫਰੰਦੀਪੁਰ ਵਿੱਚ ਸ਼ਨਿਚਰਵਾਰ ਦੀ ਰਾਤ ਨੂੰ 12 ਦੇ ਕਰੀਬ ਹਥਿਆਰਬੰਦ ਵਿਅਕਤੀਆਂ ਨੇ ਪਿੰਡ ਵਿੱਚ ਗੋਲੀਆਂ ਚਲਾਈਆਂ| ਥਾਣੇ ਦੇ ਏ ਐੱਸ ਆਈ ਕੁਲਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਵਾਇਰਲ ਵੀਡੀਓ ਅਨੁਸਾਰ 12 ਦੇ ਕਰੀਬ ਹਥਿਆਰਬੰਦ...
Advertisement
ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਫਰੰਦੀਪੁਰ ਵਿੱਚ ਸ਼ਨਿਚਰਵਾਰ ਦੀ ਰਾਤ ਨੂੰ 12 ਦੇ ਕਰੀਬ ਹਥਿਆਰਬੰਦ ਵਿਅਕਤੀਆਂ ਨੇ ਪਿੰਡ ਵਿੱਚ ਗੋਲੀਆਂ ਚਲਾਈਆਂ|
ਥਾਣੇ ਦੇ ਏ ਐੱਸ ਆਈ ਕੁਲਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਵਾਇਰਲ ਵੀਡੀਓ ਅਨੁਸਾਰ 12 ਦੇ ਕਰੀਬ ਹਥਿਆਰਬੰਦ ਵਿਅਕਤੀਆਂ ਨੇ ਪਿੰਡ ਵਾਸੀ ਰਬਿੰਦਰ ਸਿੰਘ ਰੂਬੀ ਦੇ ਘਰ ਅੱਗੇ ਕਈ ਗੋਲੀਆਂ ਚਲਾਈਆਂ। ਪੁਲੀਸ ਨੇ ਬੀ ਐੱਨ ਐੱਸ ਦੀ ਦਫ਼ਾ 125 ਅਤੇ ਅਸਲਾ ਐਕਟ ਦੀ ਦਫ਼ਾ 25, 54, 59 ਅਧੀਨ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ|
Advertisement
Advertisement