Accident: ਫਗਵਾੜਾ-ਹੁਸ਼ਿਆਰਪੁਰ: ਸੜਕ ਹਾਦਸੇ ’ਚ ਪਰਿਵਾਰ ਦੇ ਤਿੰਨ ਜੀਅ ਹਲਾਕ
ਕਾਰ ਤੇ ਟਰੱਕ ਦਰਮਿਆਨ ਵਾਪਰਿਆ ਹਾਦਸਾ
Advertisement
ਜਸਬੀਰ ਸਿੰਘ ਚਾਨਾ
ਫਗਵਾੜਾ, 19 ਅਪਰੈਲ
Advertisement
ਬੀਤੀ ਰਾਤ ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਰਾਵਲਪਿੰਡੀ ਥਾਣੇ ਅਧੀਨ ਆਉਂਦੇ ਖੇਤਰ ’ਚ ਈ-ਰਿਕਸ਼ਾ, ਕਾਰ ਤੇ ਟਰਾਲੀ ਦਰਮਿਆਨ ਹੋਈ ਟੱਕਰ ’ਚ ਰਿਕਸ਼ਾ ’ਚ ਸਵਾਰ ਇਕ ਪਰਿਵਾਰ ਦੇ ਤਿੰਨ ਮੈਂਬਰਾ ਦੀ ਮੌਤ ਹੋ ਗਈ। ਜਿਸ ’ਚ ਇੱਕ ਬੱਚੀ ਵੀ ਸ਼ਾਮਿਲ ਸੀ। ਐੱਸਐੱਚਓ ਮੇਜਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮੈਂਬਰ ਜਲੰਧਰ ਨਾਲ ਸਬੰਧਿਤ ਹਨ ਅਤੇ ਇਸ ਸਬੰਧੀ ਅਗਲੇਰੀ ਕਾਰਵਈ ਕੀਤੀ ਜਾ ਰਹੀ ਹੈ।
Advertisement