ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਜਪੁਰਾ ਠਹਿਰਾਓ ਵਾਲੀਆਂ 8 ਰੇਲ ਗੱਡੀਆਂ ਰੱਦ

ਨਿੱਜੀ ਪੱਤਰ ਪ੍ਰੇਰਕ ਰਾਜਪੁਰਾ, 10 ਜੁਲਾਈ ਲਗਾਤਾਰ ਪੈ ਰਹੇ ਮੀਂਹ ਨੂੰ ਦੇਖਦੇ ਹੋਏ ਰੇਲਵੇ ਵਿਭਾਗ ਨੇ ਰਾਜਪੁਰਾ ਠਹਿਰਾਓ ਵਾਲੀਆਂ 8 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਰੇਲਵੇ ਵਿਭਾਗ ਦੇ ਅਧਿਕਾਰੀ ਭਰਤ ਲਾਲ ਮੀਣਾ ਨੇ ਦੱਸਿਆ ਕਿ ਗੱਡੀ ਨੰਬਰ 4681 (ਨਵੀਂ...
Advertisement

ਨਿੱਜੀ ਪੱਤਰ ਪ੍ਰੇਰਕ

ਰਾਜਪੁਰਾ, 10 ਜੁਲਾਈ

Advertisement

ਲਗਾਤਾਰ ਪੈ ਰਹੇ ਮੀਂਹ ਨੂੰ ਦੇਖਦੇ ਹੋਏ ਰੇਲਵੇ ਵਿਭਾਗ ਨੇ ਰਾਜਪੁਰਾ ਠਹਿਰਾਓ ਵਾਲੀਆਂ 8 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਰੇਲਵੇ ਵਿਭਾਗ ਦੇ ਅਧਿਕਾਰੀ ਭਰਤ ਲਾਲ ਮੀਣਾ ਨੇ ਦੱਸਿਆ ਕਿ ਗੱਡੀ ਨੰਬਰ 4681 (ਨਵੀਂ ਦਿੱਲੀ-ਜਲੰਧਰ), 04711 (ਹਰਿਦੁਆਰ-ਗੰਗਾ ਨਗਰ), 04523 (ਸਹਾਰਨਪੁਰ-ਨੰਗਲ ਡੈਮ), 04501 (ਸਹਾਰਨਪੁਰ-ਊਨਾ-ਹਿਮਾਚਲ), 04524 (ਨੰਗਲ ਡੈਮ-ਅੰਬਾਲਾ), 04502 (ਉਨਾ-ਹਿਮਾਚਲ-ਸਹਾਰਨਪੁਰ), 13307 ਕਿਸਾਨ ਮੇਲ (ਧਨਬਾਦ-ਫ਼ਿਰੋਜਪੁਰ), 1306 (ਅੰਮ੍ਰਿਤਸਰ-ਹਾਵੜਾ) ਆਦਿ ਅੱਜ ਰੱਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬਾਕੀ ਰੇਲ ਗੱਡੀਆਂ ਆਮ ਵਾਂਗ ਚੱਲ ਰਹੀਆਂ ਹਨ।

Advertisement
Tags :
ਗੱਡੀਆਂਠਹਿਰਾਓਰਾਜਪੁਰਾਵਾਲੀਆਂ