ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗੁਰਦੇਵ ਧਾਲੀਵਾਲ, ਪੈਂਥੇ, ਚੌਹਾਨ, ਛਿੱਬੜ ਸਣੇ 32 ਡੀਐੱਸਪੀ ਐੱਸਪੀ ਬਣੇ

ਸਰਬਜੀਤ ਸਿੰਘ ਭੰਗੂ ਪਟਿਆਲਾ, 16 ਅਕਤੂਬਰ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਸੂਬੇ ਦੇ 32 ਡੀਐੱਸਪੀਜ਼ ਨੂੰ ਤਰੱਕੀ ਦੇ ਕੇ ਐੱਸਪੀ ਬਣਾ ਦਿੱਤਾ ਹੈ। ਅਜਿਹੀ ਤਰੱਕੀ ਪਾਉਣ ਵਾਲਿਆਂ ਵਿੱਚੋਂ ਪਟਿਆਲਾ ਦੇ ਡੀਐੱਸਪੀ (ਅਪਰੇਸ਼ਨ) ਗੁਰਦੇਵ ਸਿੰਘ ਧਾਲੀਵਾਲ, ਪਟਿਆਲਾ ਵਿੱਚ ਹੀ ਕਾਰਜਸ਼ੀਲ...
ਗੁਰਦੇਵ ਧਾਲੀਵਾਲ
Advertisement

ਸਰਬਜੀਤ ਸਿੰਘ ਭੰਗੂ

ਪਟਿਆਲਾ, 16 ਅਕਤੂਬਰ

Advertisement

ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਸੂਬੇ ਦੇ 32 ਡੀਐੱਸਪੀਜ਼ ਨੂੰ ਤਰੱਕੀ ਦੇ ਕੇ ਐੱਸਪੀ ਬਣਾ ਦਿੱਤਾ ਹੈ। ਅਜਿਹੀ ਤਰੱਕੀ ਪਾਉਣ ਵਾਲਿਆਂ ਵਿੱਚੋਂ ਪਟਿਆਲਾ ਦੇ ਡੀਐੱਸਪੀ (ਅਪਰੇਸ਼ਨ) ਗੁਰਦੇਵ ਸਿੰਘ ਧਾਲੀਵਾਲ, ਪਟਿਆਲਾ ਵਿੱਚ ਹੀ ਕਾਰਜਸ਼ੀਲ ਕ੍ਰਿਸ਼ਨ ਕੁਮਾਰ ਪੈਂਥੇ, ਪਟਿਆਲਾ ਦੇ ਡੀਐੱਸਪੀ (ਆਰ) ਰਾਜੇਸ਼ ਛਿੱਬੜ ਤੇ ਰਾਜਵਿੰਦਰ ਰਾਜੀ ਵੀ ਸ਼ਾਮਲ ਹਨ।

ਕ੍ਰਿਸ਼ਨ ਪੈਂਥੇ

ਨਵੇਂ ਬਣੇ ਇਨ੍ਹਾਂ ਐੱਸਪੀਜ਼ ਵਿੱਚੋਂ ਕੁਝ ਹੋਰਨਾਂ ਦਾ ਵੀ ਪਟਿਆਲਾ ਨਾਲ ਸਬੰਧ ਹੈ। ਇਨ੍ਹਾਂ ਵਿੱਚ ਸੁਖਮਿੰਦਰ ਸਿੰਘ ਚੌਹਾਨ, ਸਤਪਾਲ ਸ਼ਰਮਾ, ਦਵਿੰਦਰ ਅੱਤਰੀ, ਗੁਰਬੰਸ ਬੈਂਸ ਤੇ ਅਸ਼ੋਕ ਕੁਮਾਰ ਦੇ ਨਾਮ ਜਿਕਰਯੋਗ ਹਨ।

ਸੱਤਪਾਲ ਸ਼ਰਮਾ

ਇਸ ਤੋਂ ਇਲਾਵਾ ਪਰਸ਼ੋਤਮ ਬੱਲ, ਮਨਵੀਰ ਬਾਜਵਾ, ਜਸਤਿੰਦਰ ਰਾਣਾ, ਗੁਰਮੀਤ ਸਿੰਘ, ਨਰੇਸ਼ ਕੁਮਾਰ ਡੋਗਰਾ, ਗੁਰਦੀਪ ਸਿੰਘ, ਕੰਵਲਪਾਲ ਬਾਜਵਾ, ਨਵੀਨ ਕੁਮਾਰ, ਗੁਰਵਿੰਦਰ ਬੌਕਸਰ, ਰਵੀ ਕੁਮਾਰ ਬੌਕਸਰ, ਰਮਨਦੀਪ ਸਿੰਘ, ਬਰਿੰਦਰ ਗਿੱਲ, ਯੋਗੀ ਰਾਜ, ਮਨਿੰਦਰ ਬੇਦੀ, ਗੁਰਸ਼ਰਨ ਸਿੰਘ, ਜਤਿੰਦਰ ਸਿੰਘ, ਮਨਦੀਪ ਸੰਧੂ, ਅਮਰਜੀਤ ਸਿੰਘ, ਦਵਿੰਦਰ ਸਿੰਘ, ਸੁਖਦੇਵ ਸਿੰਘ, ਪਵਨਜੀਤ ਸਿੰਘ ਤੇ ਰਾਜਿੰਦਰ ਰਾਜੂ ਦੇ ਨਾਮ ਸ਼ਾਮਲ ਹਨ।

Advertisement