ਵਰਿੰਦਾ ਮਿੱਤਲ ਨੇ ਸੋਨ ਤਗ਼ਮਾ ਜਿੱਤਿਆ
ਮਾਡਰੇਨ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੀ ਗਿਆਰ੍ਹਵੀਂ ਮੈਡੀਕਲ ਦੀ ਵਿਦਿਆਰਥਣ ਵਰਿੰਦਾ ਮਿੱਤਲ ਨੇ 3 ਸਤੰਬਰ ਤੋਂ 7 ਸਤੰਬਰ ਤੱਕ ਇਟਾਵਾ (ਯੂਪੀ) ਵਿੱਚ ਹੋਈ ਸੀਬੀਐਸਈ ਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਅਤੇ ਪੰਜਾਬ ਦੀਆਂ ਲੜਕੀਆਂ, ਅੰਡਰ-17, ਅੰਡਰ-63 ਕਿਲੋਗ੍ਰਾਮ ਵਿੱਚ ਸੋਨ ਤਗ਼ਮਾ...
Advertisement
ਮਾਡਰੇਨ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੀ ਗਿਆਰ੍ਹਵੀਂ ਮੈਡੀਕਲ ਦੀ ਵਿਦਿਆਰਥਣ ਵਰਿੰਦਾ ਮਿੱਤਲ ਨੇ 3 ਸਤੰਬਰ ਤੋਂ 7 ਸਤੰਬਰ ਤੱਕ ਇਟਾਵਾ (ਯੂਪੀ) ਵਿੱਚ ਹੋਈ ਸੀਬੀਐਸਈ ਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਅਤੇ ਪੰਜਾਬ ਦੀਆਂ ਲੜਕੀਆਂ, ਅੰਡਰ-17, ਅੰਡਰ-63 ਕਿਲੋਗ੍ਰਾਮ ਵਿੱਚ ਸੋਨ ਤਗ਼ਮਾ ਜਿੱਤਿਆ। ਇਹ ਤਗ਼ਮਾ ਮੁੱਖ ਮਹਿਮਾਨ ਅਹਿਮਦ ਅਬੂਘੌਸ਼, ਜੋ ਕਿ ਰੀਓ ਓਲੰਪਿਕ, 2016 ਦੇ ਗੋਲਡ ਮੈਡਲਿਸਟ ਸਨ, ਨੇ ਕੋਚ ਹਰਪ੍ਰੀਤ ਸਿੰਘ ਅਤੇ ਕੋਚ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਦਿੱਤਾ।
Advertisement
Advertisement