ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖੇੜੀ ਗੰਡਿਆਂ ਵਿੱਚ ਕਿਸਾਨ ਦਾ ਕੋਠਾ ਡਿੱਗਿਆ

ਘਨੌਰ: ਇੱਥੇ ਬਾਰਸ਼ ਕਾਰਨ ਖੇੜੀ ਗੰਡਿਆ ਵਿਖੇ ਇਕ ਗ਼ਰੀਬ ਕਿਸਾਨ ਦਾ ਪਸ਼ੂਆਂ ਵਾਲ਼ਾ ਕੋਠਾ ਢਹਿ ਗਿਆ ਹੈ। ਰਣਧੀਰ ਸਿੰਘ ਨੇ ਐੱਸਡੀਐੱਮ ਰਾਜਪੁਰਾ ਨੂੰ ਪੱਤਰ ਲਿਖ ਕੇ ਮਾਲੀ ਮਦਦ ਦੀ ਅਪੀਲ ਕੀਤੀ ਹੈ। ਰਣਧੀਰ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦਾ...
ਮਕਾਨ ਦੇ ਨੁਕਸਾਨ ਬਾਰੇ ਦੱਸਦਾ ਹੋਇਆ ਪੀਡ਼ਤ ਕਿਸਾਨ।
Advertisement

ਘਨੌਰ: ਇੱਥੇ ਬਾਰਸ਼ ਕਾਰਨ ਖੇੜੀ ਗੰਡਿਆ ਵਿਖੇ ਇਕ ਗ਼ਰੀਬ ਕਿਸਾਨ ਦਾ ਪਸ਼ੂਆਂ ਵਾਲ਼ਾ ਕੋਠਾ ਢਹਿ ਗਿਆ ਹੈ। ਰਣਧੀਰ ਸਿੰਘ ਨੇ ਐੱਸਡੀਐੱਮ ਰਾਜਪੁਰਾ ਨੂੰ ਪੱਤਰ ਲਿਖ ਕੇ ਮਾਲੀ ਮਦਦ ਦੀ ਅਪੀਲ ਕੀਤੀ ਹੈ। ਰਣਧੀਰ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ। ਮੀਂਹ ਕਾਰਨ ਉਸ ਦਾ ਪਸ਼ੂਆਂ ਵਾਲ਼ਾ ਕੋਠਾ ਡਿੱਗ ਗਿਆ ਇਸ ਕਾਰਨ ਪਸ਼ੂ ਵੀ ਜ਼ਖ਼ਮੀ ਹੋ ਗਏ ਹਨ। -ਨਿੱਜੀ ਪੱਤਰ ਪ੍ਰੇਰਕ

Advertisement
Advertisement
Tags :
ਕਿਸਾਨਕੋਠਾਖੇੜੀਗੰਡਿਆਂਡਿੱਗਿਆਵਿੱਚ