ਤਾਇਕੋਵਾਂਡੋ ਟੀਮ ਨੇ ਤਗ਼ਮੇ ਜਿੱਤੇ
                    ਅਪੋਲੋ ਪਬਲਿਕ ਸਕੂਲ, ਦੇਵੀਗੜ੍ਹ ਦੀ ਤਾਇਕਵਾਂਡੋ ਟੀਮ ਨੇ ਜ਼ਿਲ੍ਹਾ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ ਪੰਜ ਤਗ਼ਮੇ ਜਿੱਤੇ। ਸਕੂਲ ਦੀ ਵਿਦਿਆਰਥਣ, ਕੋਚ ਮਨਦੀਪ ਕੌਰ ਅਤੇ ਸਿਮਰਨਜੀਤ ਦੀ ਮਿਹਨਤ ਨੇ ਇਹ ਕਾਮਯਾਬੀ ਸੰਭਵ ਬਣਾਈ। ਮੁਕਾਬਲੇ ਦੌਰਾਨ ਅੰਡਰ-14 ਕੁੜੀਆਂ ਅਤੇ ਅੰਡਰ-17 ਕੁੜੀਆਂ...
                
        
        
    
                 Advertisement 
                
 
            
        
                ਅਪੋਲੋ ਪਬਲਿਕ ਸਕੂਲ, ਦੇਵੀਗੜ੍ਹ ਦੀ ਤਾਇਕਵਾਂਡੋ ਟੀਮ ਨੇ ਜ਼ਿਲ੍ਹਾ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ ਪੰਜ ਤਗ਼ਮੇ ਜਿੱਤੇ। ਸਕੂਲ ਦੀ ਵਿਦਿਆਰਥਣ, ਕੋਚ ਮਨਦੀਪ ਕੌਰ ਅਤੇ ਸਿਮਰਨਜੀਤ ਦੀ ਮਿਹਨਤ ਨੇ ਇਹ ਕਾਮਯਾਬੀ ਸੰਭਵ ਬਣਾਈ। ਮੁਕਾਬਲੇ ਦੌਰਾਨ ਅੰਡਰ-14 ਕੁੜੀਆਂ ਅਤੇ ਅੰਡਰ-17 ਕੁੜੀਆਂ ਦੀ ਸ਼੍ਰੇਣੀ ਵਿੱਚ ਅਪੋਲੋ ਸਕੂਲ ਦੀ ਟੀਮ ਨੇ ਇੱਕ ਸੋਨ, ਇੱਕ ਚਾਦੀ ਅਤੇ ਤਿੰਨ ਕਾਂਸੀ ਦੇ ਤਗ਼ਮੇ ਜਿੱਤੇ। ਸਕੂਲ ਪ੍ਰਿੰਸੀਪਲ ਸ੍ਰੀਮਤੀ ਨੀਲਮਾ ਦੀਕਸ਼ਿਤ ਨੇ ਕਿਹਾ ਕਿ ਇਹ ਉਪਲਬੱਧੀ ਵਿਦਿਆਰਥੀਆਂ ਅਤੇ ਕੋਚ ਦੀ ਲਗਨ ਅਤੇ ਸਖ਼ਤ ਮਿਹਨਤ ਦਾ ਹੀ ਨਤੀਜਾ ਹੈ।
        
    
    
    
    
                 Advertisement 
                
 
            
         
 
             
            