ਪਟਿਆਲਾ: ਜਨਹਿੱਤ ਸਮਿਤੀ ਵੱਲੋਂ ਖੂਨਦਾਨ ਤੇ ਮੁਫ਼ਤ ਮੈਡੀਕਲ ਜਾਂਚ ਕੈਂਪ 13 ਨੂੰ
ਪਟਿਆਲਾ, 12 ਅਗਸਤ ਜਨਹਿੱਤ ਸਮਿਤੀ ਵੱਲੋਂ ਇਥੇ ਬਰਾਂਦਰੀ ਗਾਰਡਨ ਵਿਚਲੇ ਬਾਗਬਾਨੀ ਵਿਭਾਗ ਦੇ ਨੇੜੇ ਜੂਸ ਫੈਕਟਰੀ ਕੋਲ 13 ਅਗਸਤ ਨੂੰ ਖੂਨਦਾਨ ਤੇ ਮੁਫਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਸਮਿਤੀ ਦੇ ਜਨਰਲ ਸਕੱਤਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਇਹ...
Advertisement
ਪਟਿਆਲਾ, 12 ਅਗਸਤ
ਜਨਹਿੱਤ ਸਮਿਤੀ ਵੱਲੋਂ ਇਥੇ ਬਰਾਂਦਰੀ ਗਾਰਡਨ ਵਿਚਲੇ ਬਾਗਬਾਨੀ ਵਿਭਾਗ ਦੇ ਨੇੜੇ ਜੂਸ ਫੈਕਟਰੀ ਕੋਲ 13 ਅਗਸਤ ਨੂੰ ਖੂਨਦਾਨ ਤੇ ਮੁਫਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਸਮਿਤੀ ਦੇ ਜਨਰਲ ਸਕੱਤਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਇਹ ਕੈਂਪ ਆਜ਼ਾਦੀ ਦਿਵਸ ਨੂੰ ਸਮਰਪਿਤ ਹੈ। ਉਨ੍ਹਾਂ ਸਵੇਰੇ 7 ਵਜੇ ਤੋਂ ਲੈ ਕੇ 9.30 ਵਜੇ ਤੱਕ ਲੱਗਣ ਵਾਲੇ ਕੈਂਪ ਦਾ ਲਾਭ ਲੈਣ ਲਈ ਸਾਰਿਆ ਨੂੰ ਸੱਦਾ ਦਿੱਤਾ ਹੈ।
Advertisement
Advertisement