ਜੱਜ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਬਣੇ
ਆਮ ਆਦਮੀ ਪਾਰਟੀ ਵੱਲੋਂ ਹਲਕਾ ਸਨੌਰ ਦੇ ਨਵੇਂ ਥਾਪੇ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਅਨਾਜ ਮੰਡੀ ਦੁੱਧਨਸਾਧਾਂ ਦੀ ਨਵੀਂਂ ਕਾਰਜਕਾਰਨੀ ਦਾ ਐਲਾਨ ਕਰਦਿਆਂ ਭੁਪਿੰਦਰ ਸਿੰਘ ਜੱਜ ਨੂੰ ਮੰਡੀ ਦਾ ਸਰਬਸੰਮਤੀ ਨਾਲ ਪ੍ਰਧਾਨ ਥਾਪਿਆ ਗਿਆ। ਕਮੇਟੀ ਵਿੱਚ ਨਰਿੰਦਰ ਸਿੰਘ ਲੇਹਲਾਂ ਨੂੰ...
Advertisement
ਆਮ ਆਦਮੀ ਪਾਰਟੀ ਵੱਲੋਂ ਹਲਕਾ ਸਨੌਰ ਦੇ ਨਵੇਂ ਥਾਪੇ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਅਨਾਜ ਮੰਡੀ ਦੁੱਧਨਸਾਧਾਂ ਦੀ ਨਵੀਂਂ ਕਾਰਜਕਾਰਨੀ ਦਾ ਐਲਾਨ ਕਰਦਿਆਂ ਭੁਪਿੰਦਰ ਸਿੰਘ ਜੱਜ ਨੂੰ ਮੰਡੀ ਦਾ ਸਰਬਸੰਮਤੀ ਨਾਲ ਪ੍ਰਧਾਨ ਥਾਪਿਆ ਗਿਆ। ਕਮੇਟੀ ਵਿੱਚ ਨਰਿੰਦਰ ਸਿੰਘ ਲੇਹਲਾਂ ਨੂੰ ਚੇਅਰਮੈਨ, ਤਰਸੇਮ ਸਿੰਘ ਕੋਟਲਾ ਮੀਤ ਪ੍ਰਧਾਨ, ਧਰਮਪਾਲ ਸ਼ਰਮਾ ਜਨਰਲ ਸਕੱਤਰ, ਸੰਦੀਪ ਕੁਮਾਰ ਖਜ਼ਾਨਚੀ ਅਤੇ ਭਜਨ ਸਿੰਘ ਚੌਧਰੀ, ਵਰਿੰਦਰ ਸਿੰਘ ਵਿਸਕੀ, ਗੁਰਚਰਨ ਸਿੰਘ ਅਤੇ ਸੁਖਦੇਵ ਸਿੰਘ ਸਾਰੇ ਮੈਂਬਰ ਬਣਾਏ ਗਏ ਹਨ। ਇਸ ਮੌਕੇ ਰਾਜਵਿੰਦਰ ਸਿੰਘ ਹਡਾਣਾ, ਸੁਖਵਿੰਦਰ ਸਿੰਘ ਅਸਮਾਨਪੁਰ, ਚੰਦਰ ਦੱਤ ਸ਼ਰਮਾ ਸਾਬਕਾ ਪ੍ਰਧਾਨ, ਜੰਗ ਸਿੰਘ ਰੌਹੜ, ਅੰਕਿਤ ਬਾਂਸਲ, ਰਾਜਵੰਤ ਸਚਦੇਵਾ, ਹਰਸੇਵਕ ਸਿੰਘ ਪੂਨੀਆਂ, ਹਰਪਾਲ ਸਿੰਘ, ਜੈ ਕਿਸ਼ਨ ਮਸੀਂਗਣ, ਮਨੀਸ਼ ਸਿੰਗਲਾ, ਬਲਕਾਰ ਸਿੰਘ, ਨਿਸ਼ਾਨ ਸਿੰਘ, ਜਸਵੰਤ ਚਪਰਾੜ੍ਹ, ਰਿੰਕੂ ਰਾਮ, ਗੁਰਮੇਜ ਸਿੰਘ ਅਤੇ ਬਲਕਾਰ ਸਿੰਘ ਹਾਜ਼ਰ ਸਨ।
Advertisement
Advertisement