ਲੱਭਿਆ ਮੋਬਾਈਲ ਫੋਨ ਮਾਲਕ ਨੂੰ ਮੋੜਿਆ
ਪੱਲੇਦਾਰੀ ਕਰਦੇ ਇੱਕ ਮਜ਼ਦੂਰ ਨੇ ਇਮਾਨਦਾਰੀ ਦਿਖਾਉਂਦਿਆਂ ਲੱਭਿਆ ਮੁਬਾਈਲ ਫੋਨ ਮਾਲਕ ਨੂੰ ਵਾਪਸ ਕੀਤਾ ਹੈ। ਪਾਤੜਾਂ ਅਨਾਜ ਮੰਡੀ ’ਚ ਪੱਲੇਦਾਰੀ ਕਰਦੇ ਪਿੰਡ ਖਾਨੇਵਾਲ ਦੇ ਸਾਬਕਾ ਸਰਪੰਚ ਸ਼ਾਮ ਲਾਲ ਨੂੰ ਲੰਘੀ ਸ਼ਾਮ ਸੈਮਸੰਗ ਕੰਪਨੀ ਦਾ ਸਮਾਰਟ ਫੋਨ ਲੱਭਿਆ। ਮੋਬਾਈਲ ’ਤੇ ਕਾਲ...
Advertisement
ਪੱਲੇਦਾਰੀ ਕਰਦੇ ਇੱਕ ਮਜ਼ਦੂਰ ਨੇ ਇਮਾਨਦਾਰੀ ਦਿਖਾਉਂਦਿਆਂ ਲੱਭਿਆ ਮੁਬਾਈਲ ਫੋਨ ਮਾਲਕ ਨੂੰ ਵਾਪਸ ਕੀਤਾ ਹੈ। ਪਾਤੜਾਂ ਅਨਾਜ ਮੰਡੀ ’ਚ ਪੱਲੇਦਾਰੀ ਕਰਦੇ ਪਿੰਡ ਖਾਨੇਵਾਲ ਦੇ ਸਾਬਕਾ ਸਰਪੰਚ ਸ਼ਾਮ ਲਾਲ ਨੂੰ ਲੰਘੀ ਸ਼ਾਮ ਸੈਮਸੰਗ ਕੰਪਨੀ ਦਾ ਸਮਾਰਟ ਫੋਨ ਲੱਭਿਆ। ਮੋਬਾਈਲ ’ਤੇ ਕਾਲ ਕਰਨ ਵਾਲੇ ਵਿਅਕਤੀ ਨੂੰ ਦੱਸਿਆ ਕਿ ਫੋਨ ਉਸ ਤੋਂ ਅਨਾਜ ਮੰਡੀ ਪਾਤੜਾਂ ਵਿੱਚੋਂ ਪ੍ਰਾਪਤ ਕਰ ਲਿਆ। ਵਿਅਕਤੀ ਨੇ ਮਾਲਕ ਨੂੰ ਫੋਨ ਵਾਪਸ ਕਰ ਦਿੱਤਾ। ਮੌਕੇ ’ਤੇ ਮੌਜੂਦ ਲੋਕਾਂ ਨੇ ਸ਼ਾਮ ਲਾਲ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਹਰੇਕ ਨੂੰ ਸ਼ਾਮ ਲਾਲ ਵਾਂਗ ਇਮਾਨਦਾਰੀ ਦਿਖਾਉਣੀ ਚਾਹੀਦੀ ਹੈ।
Advertisement
Advertisement
