ਸਾਬਕਾ ਵਿਧਾਇਕ ਦੇ ਪਰਿਵਾਰ ਨੇ 500 ਸੌ ਲਿਟਰ ਡੀਜ਼ਲ ਦਿੱਤਾ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼ੁਤਰਾਣਾ ਦੇ ਆਗੂ ਤੇ ਡੀਟੀਓ ਕਰਨ ਸਿੰਘ ਲੂੰਬਾ ਨੇ ਹਰਚੰਦਪੁਰਾ ਵਿੱਚ ਅੱਜ ਘੱਗਰ ਹੜ੍ਹ ਰੋਕੂ ਸੰਘਰਸ਼ ਕਮੇਟੀ ਨੂੰ 50 ਹਜ਼ਾਰ ਰੁਪਏ ਨਗਦ ਤੇ 500 ਸੌ ਲੀਟਰ ਹਜ਼ਾਰ ਲਿਟਰ ਤੇਲ ਸੌਂਪਿਆ। ਡੀਟੀਓ ਕਰਨ ਸਿੰਘ ਨੇ ਦੱਸਿਆ...
Advertisement
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼ੁਤਰਾਣਾ ਦੇ ਆਗੂ ਤੇ ਡੀਟੀਓ ਕਰਨ ਸਿੰਘ ਲੂੰਬਾ ਨੇ ਹਰਚੰਦਪੁਰਾ ਵਿੱਚ ਅੱਜ ਘੱਗਰ ਹੜ੍ਹ ਰੋਕੂ ਸੰਘਰਸ਼ ਕਮੇਟੀ ਨੂੰ 50 ਹਜ਼ਾਰ ਰੁਪਏ ਨਗਦ ਤੇ 500 ਸੌ ਲੀਟਰ ਹਜ਼ਾਰ ਲਿਟਰ ਤੇਲ ਸੌਂਪਿਆ। ਡੀਟੀਓ ਕਰਨ ਸਿੰਘ ਨੇ ਦੱਸਿਆ ਕਿ ਬੀਬੀ ਵਨਿੰਦਰ ਕੌਰ ਲੂੰਬਾ ਤੇ ਸਾਰੇ ਲੂੰਬਾ ਪਰਿਵਾਰ ਵੱਲੋਂ ਹੜ੍ਹ ਰੋਕੂ ਪ੍ਰਬੰਧਾਂ ਵਿੱਚ ਲੱਗੇ ਸੇਵਾਦਾਰਾਂ ਨੂੰ ਮਦਦ ਦਿੱਤੀ ਜਾ ਰਹੀ ਹੈ ਅਤੇ ਜੇਕਰ ਅੱਗੇ ਵੀ ਸੰਗਤ ਨੂੰ ਲੋੜ ਹੋਈ ਤਾਂ ਲੂੰਬਾ ਪਰਿਵਾਰ ਹਾਜ਼ਰ ਰਹੇਗਾ। ਇਸ ਮੌਕੇ ਡਾ. ਰਾਜਵੀਰ ਸਿੰਘ, ਸਰਪੰਚ ਜਰਨੈਲ ਸਿੰਘ, ਸਰਪੰਚ ਸਰਦਾਰਾ ਸਿੰਘ, ਸੁਖਵਿੰਦਰ ਸਿੰਘ ਬਰਾਸ, ਹਰਭਜਨ ਸਿੰਘ ਬਕਰਾਹਾ, ਗੁਰਦੀਪ ਸਿੰਘ ਡਰੌਲੀ, ਬਲਜਿੰਦਰ ਸਿੰਘ ਜਲਾਲਪੁਰ ਤੇ ਸੁਖਦੇਵ ਸਿੰਘ ਸਧਾਰਨਪੁਰ ਹਾਜ਼ਰ ਸਨ।
Advertisement
Advertisement