ਵਿਦਿਆਰਥੀਆਂ ਨੂੰ ਕਾਪੀਆਂ ਤੇ ਬੂਟ ਵੰਡੇ
ਪਿੰਡ ਕੋਟਲਾ ਵਿੱਚ ਉਂਕਾਰ ਸਿੰਘ ਸੋਢੀ ਦੀ ਯਾਦ ਵਿੱਚ ਸਕੂਲ ਪੇਰੈਂਟਸ ਐਸੋਸੀਏਸ਼ਨ ਵੱਲੋਂ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਸਾਰੇ ਬੱਚਿਆਂ ਵਾਸਤੇ ਬੂਟ ਅਤੇ ਕਾਪੀਆਂ ਤਕਸੀਮ ਕੀਤੀਆਂ ਗਈਆ। ਇਸ ਮੌਕੇ ਸੁਖਜਿੰਦਰ ਸੁੱਖੀ, ਕੀਰਤ ਸਿੰਘ ਸੇਹਰਾ, ਬਿਕਰਮਜੀਤ ਸਿੰਘ, ਸਰਪੰਚ ਹਰਭਜਨ ਸਿੰਘ,...
Advertisement
ਪਿੰਡ ਕੋਟਲਾ ਵਿੱਚ ਉਂਕਾਰ ਸਿੰਘ ਸੋਢੀ ਦੀ ਯਾਦ ਵਿੱਚ ਸਕੂਲ ਪੇਰੈਂਟਸ ਐਸੋਸੀਏਸ਼ਨ ਵੱਲੋਂ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਸਾਰੇ ਬੱਚਿਆਂ ਵਾਸਤੇ ਬੂਟ ਅਤੇ ਕਾਪੀਆਂ ਤਕਸੀਮ ਕੀਤੀਆਂ ਗਈਆ। ਇਸ ਮੌਕੇ ਸੁਖਜਿੰਦਰ ਸੁੱਖੀ, ਕੀਰਤ ਸਿੰਘ ਸੇਹਰਾ, ਬਿਕਰਮਜੀਤ ਸਿੰਘ, ਸਰਪੰਚ ਹਰਭਜਨ ਸਿੰਘ, ਗੁਰਮੇਲ ਸਿੰਘ, ਕਸ਼ਮੀਰ ਸਿੰਘ, ਮਲਕੀਤ ਸਿੰਘ, ਅਵਤਾਰ ਸਿੰਘ, ਪਰਵਿੰਦਰ ਸਿੰਘ, ਕੇਵਲ ਸਿੰਘ, ਸੇਵਾ ਸਿੰਘ, ਕਰਨੈਲ ਸਿੰਘ, ਕੁਲਵਿੰਦਰ ਸਿੰਘ, ਰਣਜੋਧ ਸਿੰਘ, ਹਰਚੰਦ ਸਿੰਘ, ਸੁਖਦਰਸ਼ਨ ਸਿੰਘ ਤੇ ਨਵਜੋਤ ਸਿੰਘ ਆਦਿ ਮੌਜੂਦ ਸਨ। ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕੀ ਲੋੜਵੰਦਾਂ ਦੀ ਮਦਦ ਲਈ ਤਿਆਰ ਰਹਿਣਾ ਚਾਹੀਦਾ ਹੈ।
Advertisement
Advertisement