ਚੇਅਰਮੈਨ ਗੁਲਾਬ ਸੈਣੀ ਦਾ ਸਨਮਾਨ
ਏਸ਼ੀਅਨ ਕਬੱਡੀ ਫੈਡਰੇਸ਼ਨ ਦੇ ਨਵ-ਨਿਯੁਕਤ ਚੇਅਰਮੈਨ ਗੁਲਾਬ ਸਿੰਘ ਸੈਣੀ ਨੂੰ ਅੱਜ ਸੈਣੀ ਯੂਥ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਨਰਿੰਦਰ ਸੈਣੀ ਲਾਲੀ ਦੀ ਅਗਵਾਈ ਹੇਠ ਸੈਣੀ ਯੂਥ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਨੈਬ ਸਿੰਘ ਪਟਾਕਮਾਜਰਾ, ਸੈਣੀ ਯੂਥ ਫੈਡਰਸ਼ਨ ਹਰਿਆਣਾ ਦੇ ਪ੍ਰਧਾਨ ਕੁਲਬੀਰ ਸੈਣੀ,...
Advertisement
ਏਸ਼ੀਅਨ ਕਬੱਡੀ ਫੈਡਰੇਸ਼ਨ ਦੇ ਨਵ-ਨਿਯੁਕਤ ਚੇਅਰਮੈਨ ਗੁਲਾਬ ਸਿੰਘ ਸੈਣੀ ਨੂੰ ਅੱਜ ਸੈਣੀ ਯੂਥ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਨਰਿੰਦਰ ਸੈਣੀ ਲਾਲੀ ਦੀ ਅਗਵਾਈ ਹੇਠ ਸੈਣੀ ਯੂਥ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਨੈਬ ਸਿੰਘ ਪਟਾਕਮਾਜਰਾ, ਸੈਣੀ ਯੂਥ ਫੈਡਰਸ਼ਨ ਹਰਿਆਣਾ ਦੇ ਪ੍ਰਧਾਨ ਕੁਲਬੀਰ ਸੈਣੀ, ਕੌਮੀ ਸਲਾਹਕਾਰ ਗੁਰਵਿੰਦਰ ਸਿੰਘ ਸੈਣੀ, ਹਰਿਆਣਾ ਤੋਂ ਮੀਤ ਪ੍ਰਧਾਨ ਸਾਹਿਲ ਸੈਣੀ, ਕੋਰ ਕਮੇਟੀ ਮੈਂਬਰ ਅਮਨਦੀਪ ਸਿੰਘ ਸੈਣੀ, ਸੰਦੀਪ ਦਹਿਆ, ਕੁਲਜੀਤ ਸਿੰਘ ਸੈਣੀ, ਰਿਪੁਦਮਨ ਸੈਣੀ ਅਤੇ ਸਮੂਹ ਸੈਣੀ ਯੂਥ ਫੈਡਰੇਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ। ਨਰਿੰਦਰ ਸੈਣੀ ਲਾਲੀ ਨੇ ਕਿਹਾ ਕਿ ਏਸ਼ੀਅਨ ਕਬੱਡੀ ਫੈਡਰੇਸ਼ਨ ਦਾ ਚੇਅਰਮੈਨ ਚੁਣਿਆ ਜਾਣਾ ਮਾਣ ਵਾਲੀ ਗੱਲ ਹੈ।
Advertisement
Advertisement