ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਗਵੰਤ ਮਾਨ ਨੂੰ ਵਰਤ ਕੇ ਪੰਜਾਬ ਦਾ ਨੁਕਸਾਨ ਕਰ ਰਹੇ ਨੇ ‘ਆਪ’ ਦੇ ਵੱਡੇ ਆਗੂ: ਬਿੱਟੂ

ਭਾਰਤ ਸਰਕਾਰ ਦੇ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਭਗਵੰਤ ਮਾਨ ਨੂੰ ਵਰਤ ਕੇ ‘ਆਪ’ ਦੇ ਵੱਡੇ ਆਗੂ ਪੰਜਾਬ ਦਾ ਨੁਕਸਾਨ ਕਰ ਰਹੇ ਹਨ। ਇਸ ਦੀ ਭਰਪਾਈ ਨਹੀਂ ਹੋਣੀ, 2027 ਵਿਚ ‘ਆਪ’ ਦੇ ਵੱਡੇ ਆਗੂ ਸਾਰੇ ਹੀ...
Advertisement

ਭਾਰਤ ਸਰਕਾਰ ਦੇ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਭਗਵੰਤ ਮਾਨ ਨੂੰ ਵਰਤ ਕੇ ‘ਆਪ’ ਦੇ ਵੱਡੇ ਆਗੂ ਪੰਜਾਬ ਦਾ ਨੁਕਸਾਨ ਕਰ ਰਹੇ ਹਨ। ਇਸ ਦੀ ਭਰਪਾਈ ਨਹੀਂ ਹੋਣੀ, 2027 ਵਿਚ ‘ਆਪ’ ਦੇ ਵੱਡੇ ਆਗੂ ਸਾਰੇ ਹੀ ਪੰਜਾਬ ਵਿੱਚੋਂ ਭੱਜ ਜਾਣਗੇ ਤੇ ਇੱਥੇ ਇਕੱਲਾ ਹੀ ਭਗਵੰਤ ਮਾਨ ਰਹਿ ਜਾਵੇਗਾ। ਸ੍ਰੀ ਬਿੱਟੂ ‌ਇੱਥੇ ਇੱਕ ਨਿੱਜੀ ਸਮਾਗਮ ਵਿਚ ਆਏ ਸਨ, ਰੇਲਵੇ ਸਟੇਸ਼ਨ ’ਤੇ ਉਨ੍ਹਾਂ ਮੀਡੀਆ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਤੇ ਵੀ ਧਮਕੀਆਂ ਆ ਰਹੀਆਂ ਹਨ ਤੇ ਸਰਕਾਰ ਇਸ ਮਾਮਲੇ ਵਿਚ ਚੁੱਪ ਹੈ।

Advertisement
Advertisement