ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਨਾਟਕ ਖੇਡਿਆ
ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ ’ਤੇ ਅਰਬਨ ਅਸਟੇਟ ਫੇਸ-2 ਦੇ ਪਾਰਕ ਵਿੱਚ ਤਮਾਸ਼ਾ ਆਰਟ ਥੀਏਟਰ ਦੇ ਡਾਇਰੈਕਟਰ ਸੁਨੀਲ ਸਿੱਧੂ ਵੱਲੋਂ ਨਸ਼ਿਆਂ ਵਿਰੁੱਧ ਨਾਟਕ ਖੇਡਿਆ ਗਿਆ। ਇਸ ਦੇ ਮੁੱਖ ਕਲਾਕਾਰ ਰਵਿੰਦਰ ਸਿੰਘ, ਸੰਨ੍ਹੀ ਸਿੱਧੂ ਤੇ ਰਿਪਨ ਖੁੱਲਰ ਨੇ ਨਸ਼ੇ...
Advertisement
ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ ’ਤੇ ਅਰਬਨ ਅਸਟੇਟ ਫੇਸ-2 ਦੇ ਪਾਰਕ ਵਿੱਚ ਤਮਾਸ਼ਾ ਆਰਟ ਥੀਏਟਰ ਦੇ ਡਾਇਰੈਕਟਰ ਸੁਨੀਲ ਸਿੱਧੂ ਵੱਲੋਂ ਨਸ਼ਿਆਂ ਵਿਰੁੱਧ ਨਾਟਕ ਖੇਡਿਆ ਗਿਆ। ਇਸ ਦੇ ਮੁੱਖ ਕਲਾਕਾਰ ਰਵਿੰਦਰ ਸਿੰਘ, ਸੰਨ੍ਹੀ ਸਿੱਧੂ ਤੇ ਰਿਪਨ ਖੁੱਲਰ ਨੇ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਦਾ ਸੁਨੇਹਾ ਦਿੱਤਾ। ਸਾਕੇਤ ਹਸਪਤਾਲ ਤੋਂ ਕੌਂਸਲਰ ਪਰਮਿੰਦਰ ਵਰਮਾ ਰਣਜੀਤ ਕੌਰ, ਅਮਰਜੀਤ ਕੌਰ, ਜਸਪ੍ਰੀਤ ਸੰਧੂ ਤੇ ਮਨਦੀਪ ਸਿੰਘ ਨੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕੀਤਾ। ਉਪਕਾਰ ਸਿੰਘ ਨੇ ਸਮਾਜ ਸੇਵੀ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੱਤਾ।
Advertisement
Advertisement