ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਨੇ ਰਾਸ਼ਨ ਦਾ ਟਰੱਕ ਭੇਜਿਆ
ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਦੀ ਅਗਵਾਈ ਹੇਠ ਪੇਰੈਂਟਸ ਬੁੱਕ ਡਿੱਪੂ ਵੱਲੋਂ ਪਠਾਣਕੋਟ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਦਾ ਟਰੱਕ ਰਵਾਨਾ ਕੀਤਾ। ਰਾਹਤ ਸਮਗਰੀ ਵਿੱਚ ਆਟਾ, ਚੌਲ, ਸੁੱਕਾ ਦੁੱਧ 1 ਕਿੱਲੋ, ਦਾਲਾਂ, ਸਰ੍ਹੋਂ ਦਾ ਤੇਲ, ਮਸਾਲੇ, ਸਾਬਣ ਅਤੇ ਹੋਰ...
Advertisement
ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਦੀ ਅਗਵਾਈ ਹੇਠ ਪੇਰੈਂਟਸ ਬੁੱਕ ਡਿੱਪੂ ਵੱਲੋਂ ਪਠਾਣਕੋਟ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਦਾ ਟਰੱਕ ਰਵਾਨਾ ਕੀਤਾ। ਰਾਹਤ ਸਮਗਰੀ ਵਿੱਚ ਆਟਾ, ਚੌਲ, ਸੁੱਕਾ ਦੁੱਧ 1 ਕਿੱਲੋ, ਦਾਲਾਂ, ਸਰ੍ਹੋਂ ਦਾ ਤੇਲ, ਮਸਾਲੇ, ਸਾਬਣ ਅਤੇ ਹੋਰ ਸਾਮਾਨ ਅਤੇ ਪਾਣੀ ਦੀਆਂ ਪੇਟੀਆਂ ਸ਼ਾਮਲ ਹਨ। ਇਸ ਮੌਕੇ ਸੁਰਿੰਦਰ ਸਿੰਘ ਬੰਟੀ ਖ਼ਾਨਪੁਰ, ਕੀਰਤ ਸਿੰਘ ਸੇਹਰਾ, ਬਿਕਰਮਜੀਤ ਸਿੰਘ ਨਲਾਸ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ।
Advertisement
Advertisement