ਦੁਕਾਨ ਵਿੱਚ ਅੱਗ ਲੱਗੀ
ਕਾਦੀਆਂ: ਸਿਵਲ ਲਾਈਨ ਰੋਡ ਸਥਿਤ ਇਕ ਖਾਣ ਪੀਣ ਦੀ ਦੁਕਾਨ ਵਿੱਚ ਗੈਸ ਸਿਲੰਡਰ ਨੂੰ ਅੱਗ ਲੱਗ ਗਈ। ਦੁਕਾਨ ਮਾਲਕ ਇਕਰਾਮ ਉਲਾਹ ਮਸਰੂਰ ਨੇ ਦੱਸਿਆ ਕਿ ਹਾਦਸੇ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ, ਪਰ ਉਸ ਦਾ 37 ਹਜ਼ਾਰ ਰੁਪਏ ਦਾ ਨੁਕਸਾਨ ਹੋ...
Advertisement
ਕਾਦੀਆਂ: ਸਿਵਲ ਲਾਈਨ ਰੋਡ ਸਥਿਤ ਇਕ ਖਾਣ ਪੀਣ ਦੀ ਦੁਕਾਨ ਵਿੱਚ ਗੈਸ ਸਿਲੰਡਰ ਨੂੰ ਅੱਗ ਲੱਗ ਗਈ। ਦੁਕਾਨ ਮਾਲਕ ਇਕਰਾਮ ਉਲਾਹ ਮਸਰੂਰ ਨੇ ਦੱਸਿਆ ਕਿ ਹਾਦਸੇ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ, ਪਰ ਉਸ ਦਾ 37 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਇਸ ਦੌਰਾਨ ਦੁਕਾਨ ’ਤੇ ਮੌਜੂਦ ਨੌਜਵਾਨਾਂ ਨੇ ਕਾਫ਼ੀ ਮੁਸ਼ਕੱਤ ਨਾਲ ਅੱਗ ’ਤੇ ਕਾਬੂ ਪਾਇਆ। -ਪੱਤਰ ਪ੍ਰੇਰਕ
Advertisement
Advertisement
