ਬਾਦਸ਼ਾਹਪੁਰ ਦਾ 14 ਸਾਲਾ ਬੱਚਾ ਪਾਣੀ ’ਚ ਰੁੜਿਆ
ਸਰਬਜੀਤ ਭੰਗੂ/ਗੁਰਨਾਮ ਚੌਹਾਨ ਪਟਿਆਲਾ/ਪਾਤੜਾਂ ਪਟਿਆਲਾ ਜ਼ਿਲ੍ਹੇ ਦੇ ਸੁਤਰਾਣਾ ਹਲਕੇ ਵਿੱਚ ਪਿੰਡ ਬਾਦਸ਼ਾਹਪੁਰ ਵਿਖੇ ਅੱਜ ਇੱਥੋਂ ਦਾ 14 ਸਾਲਾ ਬੱਚਾ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਿਆ, ਜਿਸ ਦੀ ਪਛਾਣ ਅਕਾਸ਼ਦੀਪ ਸਿੰਘ ਪੁੱਤਰ ਲਛਮਣ ਸਿੰਘ ਵਜੋਂ ਹੋਈ ਹੈ। ਉਹ ਜਦੋਂ ਸੜਕ ਤੋਂ...
Advertisement
ਸਰਬਜੀਤ ਭੰਗੂ/ਗੁਰਨਾਮ ਚੌਹਾਨ
ਪਟਿਆਲਾ/ਪਾਤੜਾਂ
Advertisement
ਪਟਿਆਲਾ ਜ਼ਿਲ੍ਹੇ ਦੇ ਸੁਤਰਾਣਾ ਹਲਕੇ ਵਿੱਚ ਪਿੰਡ ਬਾਦਸ਼ਾਹਪੁਰ ਵਿਖੇ ਅੱਜ ਇੱਥੋਂ ਦਾ 14 ਸਾਲਾ ਬੱਚਾ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਿਆ, ਜਿਸ ਦੀ ਪਛਾਣ ਅਕਾਸ਼ਦੀਪ ਸਿੰਘ ਪੁੱਤਰ ਲਛਮਣ ਸਿੰਘ ਵਜੋਂ ਹੋਈ ਹੈ। ਉਹ ਜਦੋਂ ਸੜਕ ਤੋਂ ਲੰਘ ਰਿਹਾ ਸੀ ਤਾਂ ਪਾਣੀ ਦਾ ਵਹਾਅ ਉਸ ਨੂੰ ਖਿੱਚ ਕੇ ਲੈ ਗਿਆ। ਪਿੰਡ ਦੇ ਲੋਕਾਂ ਵੱਲੋਂ ਹੀ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।
Advertisement