ਕੈਂਪ ਵਿੱਚ 245 ਮਰੀਜ਼ਾਂ ਦੀ ਜਾਂਚ
ਇਥੇ ਮੁਹੱਲਾ ਬੀ ਟੈਂਕ ਵਿੱਚ ਯੂਥਵੀਰੰਗਨਾ ਕਮੇਟੀ ਅਤੇ ਮੁਹੱਲਾ ਸੁਧਾਰ ਕਮੇਟੀ ਬੀ ਟੈਂਕ ਲੇਡੀਜ਼ ਕਲੱਬ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਕੀਤਾ। ਮੈਡੀਕਲ ਕੈਂਪ ਵਿੱਚ ਡਾਕਟਰਾਂ ਦੀ ਟੀਮ ਵੱਲੋਂ ਮੇਅਰ ਕੁੰਦਨ...
Advertisement
ਇਥੇ ਮੁਹੱਲਾ ਬੀ ਟੈਂਕ ਵਿੱਚ ਯੂਥਵੀਰੰਗਨਾ ਕਮੇਟੀ ਅਤੇ ਮੁਹੱਲਾ ਸੁਧਾਰ ਕਮੇਟੀ ਬੀ ਟੈਂਕ ਲੇਡੀਜ਼ ਕਲੱਬ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਕੀਤਾ। ਮੈਡੀਕਲ ਕੈਂਪ ਵਿੱਚ ਡਾਕਟਰਾਂ ਦੀ ਟੀਮ ਵੱਲੋਂ ਮੇਅਰ ਕੁੰਦਨ ਗੋਬੀਆ ਦੀ ਜਾਂਚ ਕੀਤੀ ਗਈ। ਇਸ ਕੈਂਪ ਵਿੱਚ ਡਾਕਟਰ ਜਸਲੀਨ ਕੌਰ, ਡਾਕਟਰ ਬਿਮਲਾ ਕੌਸ਼ਲ, ਡਾਕਟਰ ਬਾਬੂ ਰਾਮ ਕੌਸ਼ਲ, ਡਾਕਟਰ ਪੂਜਾ ਤੇ ਹੈਲਥ ਵਿਭਾਗ ਦੀਆਂ ਟੀਮਾਂ ਅਤੇ ਸਹਿਯੋਗੀਆਂ ਨੇ ਆਪਣੀ ਭੂਮਿਕਾ ਨਿਭਾਈ।ਬੀ ਟੈਂਕ ਮੁਹੱਲਾ ਸੁਧਾਰ ਕਮੇਟੀ ਦੇ ਪ੍ਰਧਾਨ ਨਵੀਨ ਸ਼ਰਮਾ ਨੇ ਦੱਸਿਆ ਕਿ
Advertisement
ਅੱਜ ਤੇ ਇਸ ਕੈਂਪ ਵਿੱਚ 245 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ 115 ਮਰੀਜ਼ਾਂ ਦੇ ਖੂਨ ਦੇ ਸੈਂਪਲ ਟੈਸਟ ਲਈ ਦਿੱਤੇ ਗਏ।
Advertisement
Advertisement
