Waqf bill ਸੰਸਦੀ ਕਮੇਟੀ ਦੀ ਰਿਪੋਰਟ ਲੋਕ ਸਭਾ ਵਿਚ ਵੀਰਵਾਰ ਨੂੰ ਰੱਖੀ ਜਾਵੇਗੀ
Report of par panel on Waqf bill listed for presentation in Lok Sabha on Thursday
Advertisement
ਨਵੀਂ ਦਿੱਲੀ, 12 ਫਰਵਰੀ
ਸਾਂਝੀ ਸੰਸਦੀ ਕਮੇਟੀ (JPC) ਵਕਫ਼ (ਸੋਧ) ਬਿੱਲ ਬਾਰੇ ਆਪਣੀ ਰਿਪੋਰਟ ਵੀਰਵਾਰ ਨੂੰ ਲੋਕ ਸਭਾ ਵਿਚ ਪੇਸ਼ ਕਰੇਗੀ।
Advertisement
ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਇਹ ਰਿਪੋਰਟ 30 ਜਨਵਰੀ ਨੂੰ ਸੌਂਪੀ ਗਈ ਸੀ।
ਲੋਕ ਸਭਾ ਲਈ ਬੁੱਧਵਾਰ ਸ਼ਾਮ ਨੂੰ ਜਾਰੀ ਏਜੰਡੇ ਮੁਤਾਬਕ ਕਮੇਟੀ ਦੇ ਮੁਖੀ ਜਗਦੰਬਿਕਾ ਪਾਲ ‘ਸਬੂਤਾਂ ਦੇ ਰਿਕਾਰਡ’ ਨਾਲ ਰਿਪੋਰਟ ਸਦਨ ਵਿਚ ਰੱਖਣਗੇ। -ਪੀਟੀਆਈ
Advertisement