ਛੇ ਰਾਜਾਂ ਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ 8 ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ
ਬਿਹਾਰ ਅਸੈਂਬਲੀ ਚੋਣਾਂ ਦੇ ਦੂਜੇ ਗੇੜ ਦੇ ਨਾਲ ਹੀ ਛੇ ਰਾਜਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੇ 8 ਵਿਧਾਨ ਸਭਾ ਹਲਕਿਆਂ ਵਿਚ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਜੰਮੂ-ਕਸ਼ਮੀਰ ਵਿੱਚ ਬਡਗਾਮ ਅਤੇ ਨਗਰੋਟਾ, ਰਾਜਸਥਾਨ ਵਿੱਚ ਅੰਤਾ, ਝਾਰਖੰਡ ਵਿੱਚ...
Advertisement
ਬਿਹਾਰ ਅਸੈਂਬਲੀ ਚੋਣਾਂ ਦੇ ਦੂਜੇ ਗੇੜ ਦੇ ਨਾਲ ਹੀ ਛੇ ਰਾਜਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੇ 8 ਵਿਧਾਨ ਸਭਾ ਹਲਕਿਆਂ ਵਿਚ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਜੰਮੂ-ਕਸ਼ਮੀਰ ਵਿੱਚ ਬਡਗਾਮ ਅਤੇ ਨਗਰੋਟਾ, ਰਾਜਸਥਾਨ ਵਿੱਚ ਅੰਤਾ, ਝਾਰਖੰਡ ਵਿੱਚ ਘਾਟਸਿਲਾ, ਤਿਲੰਗਾਨਾ ਵਿੱਚ ਜੁਬਲੀ ਹਿਲਜ਼, ਪੰਜਾਬ ਵਿੱਚ ਤਰਨ ਤਾਰਨ, ਮਿਜ਼ੋਰਮ ਵਿੱਚ ਡੰਪਾ ਅਤੇ ਉੜੀਸਾ ਵਿੱਚ ਨੁਆਪਾੜਾ ਵਿੱਚ ਵੋਟਿੰਗ ਦਾ ਅਮਲ ਸ਼ੁਰੂ ਹੋ ਗਿਆ ਹੈ।
Advertisement
Advertisement
