ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਪੱਛਮੀ ਕਮਾਨ ਦੇ Flag Officer Commanding-in-Chief  ਦਾ ਅਹੁਦਾ ਸੰਭਾਲਿਆ

Vice Admiral Krishna Swaminathan takes charge as Western Naval Command FOCINC   
Mumbai: Vice-Chief of the Naval Staff Vice Admiral Krishna Swaminathan inspects a Guard of Honour during his ceremonial parade as he takes charge as Flag Officer Commanding-in-Chief (FOC-in-C) of the Western Naval Command, in Mumbai, Thursday, July 31, 2025. (PTI Photo/Shashank Parade) (PTI07_31_2025_000052B)
Advertisement
ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਅੱਜ ਪੱਛਮੀ ਕਮਾਨ ਦੇ Flag Officer Commanding-in-Chief  ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਵਾਈਸ ਐਡਮਿਰਲ ਸੰਜੈ ਜੇ. ਸਿੰਘ ਦੀ ਜਗ੍ਹਾ ਲਈ ਹੈ ਜੋ ਚਾਰ ਦਹਾਕਿਆਂ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਮਗਰੋਂ ਸੇਵਾਮੁਕਤ ਹੋਏ ਹਨ। ਕਾਰਜਭਾਰ ਸੰਭਾਲਣ ਮਗਰੋਂ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਇੱਥੇ ਜਲ ਸੈਨਾ Dockyard ’ਚ ਗੌਰਵ ਸਤੰਭ Gaurav Stambh ਵਿਖੇ ਦੇਸ਼ ਸੇਵਾ ਦੌਰਾਨ ਜਾਨ ਵਾਰਨ ਵਾਲੇ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਵਾਮੀਨਾਥਨ ਜਿਹੜੇ ਪਹਿਲਾਂ Western Naval Command was as Chief of Staff ਸਨ, ਪਹਿਲੀ ਜੁਲਾਈ ਨੂੰ ਭਾਰਤੀ ਜਲ ਸੈਨਾ ਸ਼ਾਮਲ ਹੋਏ ਸਨ ਤੇ ਉਹ Communication and Electronic Warfare ’ਚ ਮਾਹਿਰ ਹਨ।
ਜਲ ਸੈਨਾ ਨੇ ਇੱਕ ਬਿਆਨ ’ਚ ਕਿਹਾ ਕਿ ਅਤੀ ਵਿਸ਼ਿਸ਼ਟ ਸੇਵਾ ਮੈਡਲ ਤੇ ਵਿਸ਼ਿਸ਼ਟ ਸੇਵਾ ਮੈਡਲ ਪ੍ਰਾਪਤ ਕਰ ਚੁੱਕੇ ਸਵਾਮੀਨਾਥਨ ਨੇ ਜਲ ਸੈਨਾ ’ਚ ਆਪਣੇ ਕਰੀਅਰ ਦੌਰਾਨ ਕਈ ਅਹਿਮ ਆਪਰੇਸ਼ਨਲ, ਸਟਾਫ ਤੇ training appointments ’ਤੇ ਕੰਮ ਕੀਤਾ, ਜਿਨ੍ਹਾਂ ਵਿੱਚ ਮਿਜ਼ਾਈਲ ਬੇੜੇ ਵਿਦਯੂਤ ਅਤੇ ਵਿਨਾਸ਼, missile corvette Kulish, the guided missile destroyer Mysore and aircraft carrier Vikramaditya, ਦੀ ਕਮਾਨ ਸ਼ਾਮਲ ਹੈ।
Advertisement