ਵਾਰਾਨਸੀ: ਗਿਆਨਵਾਪੀ ਕੈਂਪਸ ’ਚ ਵਿਗਿਆਨਕ ਸਰਵੇਖਣ ਮੁੜ ਤੋਂ ਸ਼ੁਰੂ
ਵਾਰਾਨਸੀ, 5 ਅਗਸਤ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੇ ਉੱਤਰ ਪ੍ਰਦੇਸ਼ ਦੇ ਵਾਰਾਨਸੀ ਜ਼ਿਲ੍ਹੇ ਵਿੱਚ ਅੱਜ ਦੂਜੇ ਦਿਨ ਗਿਆਨਵਾਪੀ ਕੈਂਪਸ ਵਿੱਚ ਵਿਗਿਆਨਕ ਸਰਵੇਖਣ ਦਾ ਕੰਮ ਸ਼ੁਰੂ ਕੀਤਾ। ਇਹ ਜਾਣਕਾਰੀ ਸਰਕਾਰੀ ਵਕੀਲ ਰਾਜੇਸ਼ ਮਿਸ਼ਰਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਰਵੇਖਣ ਟੀਮ...
Advertisement
Advertisement
ਵਾਰਾਨਸੀ, 5 ਅਗਸਤ
ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੇ ਉੱਤਰ ਪ੍ਰਦੇਸ਼ ਦੇ ਵਾਰਾਨਸੀ ਜ਼ਿਲ੍ਹੇ ਵਿੱਚ ਅੱਜ ਦੂਜੇ ਦਿਨ ਗਿਆਨਵਾਪੀ ਕੈਂਪਸ ਵਿੱਚ ਵਿਗਿਆਨਕ ਸਰਵੇਖਣ ਦਾ ਕੰਮ ਸ਼ੁਰੂ ਕੀਤਾ। ਇਹ ਜਾਣਕਾਰੀ ਸਰਕਾਰੀ ਵਕੀਲ ਰਾਜੇਸ਼ ਮਿਸ਼ਰਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਰਵੇਖਣ ਟੀਮ ਸਵੇਰੇ ਗਿਆਨਵਾਪੀ ਕੈਂਪਸ ਪਹੁੰਚੀ ਅਤੇ ਦੂਜੇ ਦਿਨ ਕੰਮ ਸ਼ੁਰੂ ਕਰ ਦਿੱਤਾ, ਜੋ ਸ਼ਾਮ 5 ਵਜੇ ਸਮਾਪਤ ਹੋਵੇਗਾ।
Advertisement
