ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਉੱਤਰ ਪ੍ਰਦੇਸ਼: ਬੁਲੰਦਸ਼ਹਿਰ ’ਚ ਉਸਾਰੀ ਅਧੀਨ ਮਕਾਨ ਦੀ ਛੱਡ ਡਿੱਗਣ ਕਾਰਨ ਪਰਿਵਾਰ ਦੇ 4 ਜੀਆਂ ਦੀ ਮੌਤ

ਬੁਲੰਦਸ਼ਹਿਰ (ਯੂਪੀ), 19 ਜੁਲਾਈ ਜ਼ਿਲ੍ਹੇ ਦੀ ਸਯਾਨਾ ਤਹਿਸੀਲ ਅਧੀਨ ਪੈਂਦੇ ਨਰਸੈਨਾ ਖੇਤਰ ਦੇ ਮਵਈ ਪਿੰਡ ਵਿੱਚ ਅੱਜ ਤੜਕੇ ਨਿਰਮਾਣ ਅਧੀਨ ਮਕਾਨ ਦੀ ਛੱਤ ਡਿੱਗਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅੱਠ ਜ਼ਖ਼ਮੀ ਹੋ ਗਏ। ਪਿੰਡ ਮਵਈ ਵਾਸੀ ਰਾਜਪਾਲ...
Advertisement

ਬੁਲੰਦਸ਼ਹਿਰ (ਯੂਪੀ), 19 ਜੁਲਾਈ

ਜ਼ਿਲ੍ਹੇ ਦੀ ਸਯਾਨਾ ਤਹਿਸੀਲ ਅਧੀਨ ਪੈਂਦੇ ਨਰਸੈਨਾ ਖੇਤਰ ਦੇ ਮਵਈ ਪਿੰਡ ਵਿੱਚ ਅੱਜ ਤੜਕੇ ਨਿਰਮਾਣ ਅਧੀਨ ਮਕਾਨ ਦੀ ਛੱਤ ਡਿੱਗਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅੱਠ ਜ਼ਖ਼ਮੀ ਹੋ ਗਏ। ਪਿੰਡ ਮਵਈ ਵਾਸੀ ਰਾਜਪਾਲ ਸਿੰਘ ਦਾ ਪਰਿਵਾਰ ਜ਼ਮੀਨੀ ਮੰਜ਼ਿਲ 'ਤੇ ਸੌਂ ਰਿਹਾ ਸੀ, ਜਦੋਂ ਤੜਕੇ 4 ਵਜੇ ਦੇ ਕਰੀਬ ਪਹਿਲੀ ਮੰਜ਼ਿਲ 'ਤੇ ਉਸਾਰੀ ਅਧੀਨ ਛੱਤ ਦਾ ਹਿੱਸਾ ਡਿੱਗ ਗਿਆ। ਹਾਦਸੇ ਵਿੱਚ ਪਰਿਵਾਰ ਦੇ 12 ਮੈਂਬਰ ਮਲਬੇ ਹੇਠ ਦੱਬ ਗਏ।

Advertisement

Advertisement
Tags :
ਉਸਾਰੀਉੱਤਰਅਧੀਨਕਾਰਨਜੀਆਂਡਿੱਗਣਪਰਿਵਾਰਪ੍ਰਦੇਸ਼:ਬੁਲੰਦਸ਼ਹਿਰਮਕਾਨ