ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਪਾਈਸਜੈੱਟ ਦੀ ਉਡਾਣ ’ਚ ਦੋ ਯਾਤਰੀਆਂ ਵੱਲੋਂ ਕੌਕਪਿਟ ’ਚ ਜਬਰੀ ਦਾਖ਼ਲ ਹੋਣ ਦੀ ਕੋਸ਼ਿਸ਼

ਇੱਥੇ ਹਵਾਈ ਅੱਡੇ ’ਤੇ ਸਪਾਈਜੈੱਟ ਦੀ ਉਡਾਣ ਵਿੱਚ ਕੌਕਪਿਟ ’ਚ ਜਬਰੀ ਦਾਖ਼ਲ ਹੋਣ ਦੀ ਕੋੋਸ਼ਿਸ਼ ਕਰਨ ਵਾਲੇ ਦੋ ਯਾਤਰੀਆਂ ਨੂੰ ਜਹਾਜ਼ ’ਚੋਂ ਉਤਾਰ ਦਿੱਤਾ ਗਿਆ। ਇਹ ਘਟਨਾ ਸੋਮਵਾਰ ਦੀ ਦੱਸੀ ਜਾਂਦੀ ਹੈ ਤੇ ਉਸ ਮੌਕੇ ਜਹਾਜ਼ ਰਨਵੇਅ ’ਤੇ ਸੀ। ਸਪਾਈਸਜੈੱਟ...
Advertisement

ਇੱਥੇ ਹਵਾਈ ਅੱਡੇ ’ਤੇ ਸਪਾਈਜੈੱਟ ਦੀ ਉਡਾਣ ਵਿੱਚ ਕੌਕਪਿਟ ’ਚ ਜਬਰੀ ਦਾਖ਼ਲ ਹੋਣ ਦੀ ਕੋੋਸ਼ਿਸ਼ ਕਰਨ ਵਾਲੇ ਦੋ ਯਾਤਰੀਆਂ ਨੂੰ ਜਹਾਜ਼ ’ਚੋਂ ਉਤਾਰ ਦਿੱਤਾ ਗਿਆ। ਇਹ ਘਟਨਾ ਸੋਮਵਾਰ ਦੀ ਦੱਸੀ ਜਾਂਦੀ ਹੈ ਤੇ ਉਸ ਮੌਕੇ ਜਹਾਜ਼ ਰਨਵੇਅ ’ਤੇ ਸੀ। ਸਪਾਈਸਜੈੱਟ ਦੀ ਉਡਾਣ ਦਿੱਲੀ ਤੋਂ ਮੁੰਬਈ ਜਾ ਰਹੀ ਸੀ। ਦੋਵਾਂ ਯਾਤਰੀਆਂ ਨੇ ਕੌਕਪਿਟ ਵਿੱਚ ਧੱਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਜਹਾਜ਼ ਨੂੰ ਵਾਪਸ ਬੇਅ ਵਿੱਚ ਲਿਆਂਦਾ ਗਿਆ। ਯਾਤਰੀਆਂ ਨੂੰ ਹੇਠਾਂ ਉਤਾਰ ਕੇ ਮਗਰੋਂ ਸੀਆਈਐੱਸਐੱਫ ਦੇ ਹਵਾਲੇ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਫਲਾਈਟ ਐੱਲਜੀ 9282 ਦੁਪਹਿਰ 12:30 ਵਜੇ ਰਵਾਨਾ ਹੋਣੀ ਸੀ, ਜੋ ਸ਼ਾਮ 7:21 ਵਜੇ ਰਵਾਨਾ ਹੋਈ।

Advertisement
Advertisement
Show comments