ਅਮਰਨਾਥ ਯਾਤਰਾ ਦੌਰਾਨ ਤਿੰਨ ਹੋਰ ਨੇ ਦਮ ਤੋੜਿਆ
ਸ੍ਰੀਨਗਰ, 17 ਜੁਲਾਈਅਮਰਨਾਥ ਯਾਤਰਾ ਦੌਰਾਨ ਤਿੰਨ ਹੋਰ ਸ਼ਰਧਾਲੂਆਂ ਨੇ ਦਮ ਤੋੜ ਦਿੱਤਾ ਜਿਸ ਨਾਲ ਦੱਖਣੀ ਕਸ਼ਮੀਰ ਵਿੱਚ ਇਸ ਸਾਲ ਤੀਰਥ ਯਾਤਰਾ ਦੌਰਾਨ ਮਰਨ ਵਾਲਿਆਂ ਦੀ ਕੁੱਲ ਗਿਣਤੀ 30 ਹੋ ਗਈ ਹੈ। ਮ੍ਰਿਤਕਾਂ ਵਿੱਚ ਇੰਡੋ-ਤਿੱਬਤੀਅਨ ਬਾਰਡਰ ਪੁਲੀਸ (ਆਈਟੀਬੀਪੀ) ਦਾ ਅਫਸਰ ਵੀ...
Advertisement
ਸ੍ਰੀਨਗਰ, 17 ਜੁਲਾਈਅਮਰਨਾਥ ਯਾਤਰਾ ਦੌਰਾਨ ਤਿੰਨ ਹੋਰ ਸ਼ਰਧਾਲੂਆਂ ਨੇ ਦਮ ਤੋੜ ਦਿੱਤਾ ਜਿਸ ਨਾਲ ਦੱਖਣੀ ਕਸ਼ਮੀਰ ਵਿੱਚ ਇਸ ਸਾਲ ਤੀਰਥ ਯਾਤਰਾ ਦੌਰਾਨ ਮਰਨ ਵਾਲਿਆਂ ਦੀ ਕੁੱਲ ਗਿਣਤੀ 30 ਹੋ ਗਈ ਹੈ। ਮ੍ਰਿਤਕਾਂ ਵਿੱਚ ਇੰਡੋ-ਤਿੱਬਤੀਅਨ ਬਾਰਡਰ ਪੁਲੀਸ (ਆਈਟੀਬੀਪੀ) ਦਾ ਅਫਸਰ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇਨ੍ਹਾਂ ਦੀ ਮੌਤ ਐਤਵਾਰ ਸਵੇਰੇ ਹੋਈ। ਮ੍ਰਿਤਕ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਸੂਬਿਆਂ ਨਾਲ ਸਬੰਧਤ ਸਨ। -ਪੀਟੀਆਈ
Advertisement
Advertisement