ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇਮੀਗ੍ਰੇਸ਼ਨ ਮਾਮਲੇ ’ਤੇ ਨੀਦਰਲੈਂਡ ਦੀ ਸਰਕਾਰ ਡਿੱਗੀ, ਪ੍ਰਧਾਨ ਮੰਤਰੀ ਨੇ ਅਸਤੀਫ਼ਾ ਦਿੱਤਾ

ਹੇਗ, 8 ਜੁਲਾਈ ਇਮੀਗ੍ਰੇਸ਼ਨ ਮਾਮਲੇ ’ਤੇ ਆਪਸੀ ਅਸਹਿਮਤੀ ਕਾਰਨ ਚਾਰ-ਪਾਰਟੀ ਗੱਠਜੋੜ ਨਾਲ ਚੱਲ ਰਹੀ ਨੀਦਰਲੈਂਡ ਦੀ ਸਰਕਾਰ ਡਿੱਗ ਗਈ ਹੈ। ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹੇ ਮਾਰਕ ਰੱਟ ਦੇ ਅਸਤੀਫਾ ਦੇਣ ਤੋਂ ਬਾਅਦ ਦੇਸ਼ ਹੁਣ ਇਸ...
Advertisement

ਹੇਗ, 8 ਜੁਲਾਈ

ਇਮੀਗ੍ਰੇਸ਼ਨ ਮਾਮਲੇ ’ਤੇ ਆਪਸੀ ਅਸਹਿਮਤੀ ਕਾਰਨ ਚਾਰ-ਪਾਰਟੀ ਗੱਠਜੋੜ ਨਾਲ ਚੱਲ ਰਹੀ ਨੀਦਰਲੈਂਡ ਦੀ ਸਰਕਾਰ ਡਿੱਗ ਗਈ ਹੈ। ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹੇ ਮਾਰਕ ਰੱਟ ਦੇ ਅਸਤੀਫਾ ਦੇਣ ਤੋਂ ਬਾਅਦ ਦੇਸ਼ ਹੁਣ ਇਸ ਸਾਲ ਆਮ ਚੋਣਾਂ ਦਾ ਸਾਹਮਣਾ ਕਰੇਗਾ। ਰੱਟ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਨਵੀਂ ਸਰਕਾਰ ਬਣਨ ਤੱਕ ਕੰਮ ਕਰਦੀ ਰਹੇਗੀ।

Advertisement

Advertisement
Tags :
ਅਸਤੀਫ਼ਾਇਮੀਗ੍ਰੇਸ਼ਨਸਰਕਾਰਡਿੱਗੀ,ਦਿੱਤਾਨੀਦਰਲੈਂਡਪ੍ਰਧਾਨਮੰਤਰੀਮਾਮਲੇ