ਅਮਰੀਕੀ ਰਾਸ਼ਟਰਪਤੀ ਨੇ ਹਿੰਦੂਆਂ ਤੇ ਸਿੱਖਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ
ਵਾਸ਼ਿੰਗਟਨ, 14 ਨਵੰਬਰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਦੱਖਣੀ ਏਸ਼ਿਆਈ ਅਮਰੀਕੀਆਂ ਨੇ ਅਮਰੀਕਾ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਦੀਵਾਲੀ ਨਾਲ ਜੁੜੀਆਂ ਪ੍ਰੰਪਰਾਵਾਂ ਨੂੰ ਦੇਸ਼ ਦੇ ਤਾਣੇ-ਬਾਣੇ ਨਾਲ ਜੋੜਿਆ ਹੈ। ਬਾਇਡਨ ਨੇ ਸੰਦੇਸ਼...
Advertisement
Advertisement
ਵਾਸ਼ਿੰਗਟਨ, 14 ਨਵੰਬਰ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਦੱਖਣੀ ਏਸ਼ਿਆਈ ਅਮਰੀਕੀਆਂ ਨੇ ਅਮਰੀਕਾ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਦੀਵਾਲੀ ਨਾਲ ਜੁੜੀਆਂ ਪ੍ਰੰਪਰਾਵਾਂ ਨੂੰ ਦੇਸ਼ ਦੇ ਤਾਣੇ-ਬਾਣੇ ਨਾਲ ਜੋੜਿਆ ਹੈ। ਬਾਇਡਨ ਨੇ ਸੰਦੇਸ਼ ਵਿੱਚ ਕਿਹਾ, ‘ਅਸੀਂ ਅਮਰੀਕਾ ਅਤੇ ਦੁਨੀਆ ਭਰ ਵਿੱਚ ਤਿਓਹਾਰ ਮਨਾ ਰਹੇ ਹਿੰਦੂ, ਜੈਨ, ਸਿੱਖ ਅਤੇ ਬੋਧੀ ਧਰਮਾਂ ਦੇ ਇੱਕ ਅਰਬ ਤੋਂ ਵੱਧ ਲੋਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ।’
Advertisement
