ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਟੀ-20 ਮੁਕਾਬਲਾ: ਜ਼ਿੰਮਬਾਵੇ ਖ਼ਿਲਾਫ਼ ਖੇਡਣ ਲਈ ਭਾਰਤੀ ਟੀਮ ਹਰਾਰੇ ਪੁੱਜੀ

ਹਰਾਰੇ, 3 ਜੁਲਾਈ ਕੌਮੀ ਕ੍ਰਿਕਟ ਅਕੈਡਮੀ ਮੁਖੀ ਵੀਵੀਐੱਸ ਲਕਸ਼ਮਣ ਅਤੇ ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ਹੇਠ ਭਾਰਤੀ ਨੌਜਵਾਨਾਂ ਦੀ ਕ੍ਰਿਕਟ ਟੀਮ 6 ਜੁਲਾਈ ਤੋਂ ਜ਼ਿੰਮਬਾਵੇ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਲੜੀ ਖੇਡਣ ਲਈ ਇੱਥੇ ਪੁੱਜ ਚੁੱਕੀ ਹੈ। ਇਸ ਬਾਰੇ...
Photo- ZC/X
Advertisement

ਹਰਾਰੇ, 3 ਜੁਲਾਈ

ਕੌਮੀ ਕ੍ਰਿਕਟ ਅਕੈਡਮੀ ਮੁਖੀ ਵੀਵੀਐੱਸ ਲਕਸ਼ਮਣ ਅਤੇ ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ਹੇਠ ਭਾਰਤੀ ਨੌਜਵਾਨਾਂ ਦੀ ਕ੍ਰਿਕਟ ਟੀਮ 6 ਜੁਲਾਈ ਤੋਂ ਜ਼ਿੰਮਬਾਵੇ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਲੜੀ ਖੇਡਣ ਲਈ ਇੱਥੇ ਪੁੱਜ ਚੁੱਕੀ ਹੈ। ਇਸ ਬਾਰੇ ਜ਼ਿੰਮਬਾਵੇ ਕ੍ਰਿਕਟ ਵੱਲੋਂ ਭਾਰਤੀ ਟੀਮ ਦਾ ਸਵਾਗਤ ਕਰਦਿਆਂ ਆਪਣੀ ਸੋਸ਼ਲ ਮੀਡੀਆ ਐਕਸ ਤੇ ਟੀਮ ਦੇ ਪੁੱਜਣ ਦੀ ਇਕ ਵੀਡੀਓ ਸਾਂਝੀ ਕੀਤੀ ਗਈ। ਭਾਰਤ ਅਤੇ ਜ਼ਿੰਮਬਾਵੇ ਵਿਚਕਾਰ ਹੋ ਰਹੀ ਇਹ ਪੰਜ ਮੈਚਾਂ ਦੀ ਲੜੀ 6 ਜੁਲਾਈ ਨੂੰ ਸ਼ੁਰੂ ਹੋ ਕੇ 14 ਜੁਲਾਈ ਨੂੰ ਸਮਾਪਤ ਹੋਵੇਗੀ। -ਪੀਟੀਆਈ

Advertisement

ਮੈਚਾਂ ਦੀ ਲੜੀ ਲਈ ਨਿਰਧਾਰਿਤ ਮਿਤੀਆਂ

Advertisement
Tags :
Indian CricketIndian Cricket TeamT20 SeriesZimbawe