ਸੂਰਿਆਕਾਂਤ ਚੀਫ ਜਸਟਿਸ ਵਜੋਂ ਅੱਜ ਹਲਫ਼ ਲੈਣਗੇ
ਜਸਟਿਸ ਸੂਰਿਆਕਾਂਤ ਸੋਮਵਾਰ ਨੂੰ ਭਾਰਤ ਦੇ 53ਵੇਂ ਚੀਫ ਜਸਟਿਸ ਵਜੋਂ ਹਲਫ਼ ਲੈਣਗੇ। ਉਹ ਜਸਟਿਸ ਬੀ ਆਰ ਗਵਈ ਦੀ ਥਾਂ ’ਤੇ ਅਹੁਦਾ ਸੰਭਾਲਣਗੇ ਜੋ ਅੱਜ ਸੇਵਾਮੁਕਤ ਹੋ ਗਏ। ਹਿਸਾਰ ’ਚ ਜਨਮੇ ਸੂਰਿਆਕਾਂਤ 9 ਫਰਵਰੀ, 2027 ਤੱਕ ਚੀਫ ਜਸਟਿਸ ਦੇ ਅਹੁਦੇ ’ਤੇ...
Advertisement
ਜਸਟਿਸ ਸੂਰਿਆਕਾਂਤ ਸੋਮਵਾਰ ਨੂੰ ਭਾਰਤ ਦੇ 53ਵੇਂ ਚੀਫ ਜਸਟਿਸ ਵਜੋਂ ਹਲਫ਼ ਲੈਣਗੇ। ਉਹ ਜਸਟਿਸ ਬੀ ਆਰ ਗਵਈ ਦੀ ਥਾਂ ’ਤੇ ਅਹੁਦਾ ਸੰਭਾਲਣਗੇ ਜੋ ਅੱਜ ਸੇਵਾਮੁਕਤ ਹੋ ਗਏ। ਹਿਸਾਰ ’ਚ ਜਨਮੇ ਸੂਰਿਆਕਾਂਤ 9 ਫਰਵਰੀ, 2027 ਤੱਕ ਚੀਫ ਜਸਟਿਸ ਦੇ ਅਹੁਦੇ ’ਤੇ ਰਹਿਣਗੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਕਈ ਜ਼ਿਕਰਯੋਗ ਫ਼ੈਸਲੇ ਲਿਖਣ ਵਾਲੇ ਜਸਟਿਸ ਕਾਂਤ ਹਿਮਾਚਲ ਪ੍ਰਦੇਸ਼ ਦੇ ਚੀਫ ਜਸਟਿਸ ਵੀ ਰਹੇ ਹਨ।
Advertisement
Advertisement
