ਸੁਪਰੀਮ ਕੋਰਟ ‘ਸ਼ਿਵ ਸੈਨਾ ਤੇ ਤੀਰ ਕਮਾਨ’ ’ਤੇ ਦਾਅਵੇ ਲਈ ਊਧਵ ਠਾਕਰੇ ਦੀ ਪਟੀਸ਼ਨ ’ਤੇ ਸੁਣਵਾਈ 31 ਨੂੰ ਕਰੇਗੀ
ਨਵੀਂ ਦਿੱਲੀ, 10 ਜੁਲਾਈ ਸੁਪਰੀਮ ਕੋਰਟ ਨੇ 31 ਜੁਲਾਈ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਨੂੰ 'ਸ਼ਿਵ ਸੈਨਾ' ਅਤੇ ਪਾਰਟੀ ਚਿੰਨ੍ਹ 'ਕਮਾਨ-ਤੀਰ' ਅਲਾਟ ਕਰਨ ਦੇ ਚੋਣ ਕਮਿਸ਼ਨ (ਈਸੀ) ਦੇ ਫੈਸਲੇ ਵਿਰੁੱਧ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੀ ਪਟੀਸ਼ਨ ’ਤੇ 31...
Advertisement
ਨਵੀਂ ਦਿੱਲੀ, 10 ਜੁਲਾਈ
ਸੁਪਰੀਮ ਕੋਰਟ ਨੇ 31 ਜੁਲਾਈ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਨੂੰ 'ਸ਼ਿਵ ਸੈਨਾ' ਅਤੇ ਪਾਰਟੀ ਚਿੰਨ੍ਹ 'ਕਮਾਨ-ਤੀਰ' ਅਲਾਟ ਕਰਨ ਦੇ ਚੋਣ ਕਮਿਸ਼ਨ (ਈਸੀ) ਦੇ ਫੈਸਲੇ ਵਿਰੁੱਧ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੀ ਪਟੀਸ਼ਨ ’ਤੇ 31 ਜੁਲਾਈ ਨੂੰ ਸੁਣਵਾਈ ਲਈ ਸਹਿਮਤੀ ਪ੍ਰਗਟਾਈ ਹੈ। ਐਡਵੋਕੇਟ ਅਮਿਤ ਆਨੰਦ ਤਿਵਾਰੀ ਨੇ ਪਟੀਸ਼ਨ ਨੂੰ ਤੁਰੰਤ ਸੂਚੀਬੱਧ ਕਰਨ ਦੀ ਬੇਨਤੀ ਕੀਤੀ, ਜਿਸ ਤੋਂ ਬਾਅਦ ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਪੀਐੱਸ ਨਰਸਿਮਹਾ ਦੇ ਬੈਂਚ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ 31 ਜੁਲਾਈ ਨੂੰ ਹੋਵੇਗੀ।
Advertisement
Advertisement