Stock Market: ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ 200 ਅੰਕ ਡਿੱਗਿਆ
ਮੁੰਬਈ, 11 ਫਰਵਰੀ ਬੰਬੇ ਸਟਾਕ ਐਕਸਚੇਂਜ (BSE) ਦਾ ਸੂਚਕ ਅੰਕ Sensex ਸ਼ੁੁਰੂਆਤੀ ਕਾਰੋਬਾਰ ਵਿਚ 201.06 ਅੰਕ ਡਿੱਗ ਕੇ 77,110.74 ਨੂੰ ਪਹੁੰਚ ਗਿਆ ਹੈ। ਉਧਰ ਐੱਨਐੱਸਈ ਦੇ Nifty ਵਿਚ ਵੀ ਗਿਰਾਵਟ ਦਾ ਦੌਰ ਜਾਰੀ ਰਿਹਾ। ਨਿਫਟੀ 79.55 ਨੁਕਤਿਆਂ ਦੇ ਨਿਘਾਰ ਨਾਲ...
Advertisement
ਮੁੰਬਈ, 11 ਫਰਵਰੀ
ਬੰਬੇ ਸਟਾਕ ਐਕਸਚੇਂਜ (BSE) ਦਾ ਸੂਚਕ ਅੰਕ Sensex ਸ਼ੁੁਰੂਆਤੀ ਕਾਰੋਬਾਰ ਵਿਚ 201.06 ਅੰਕ ਡਿੱਗ ਕੇ 77,110.74 ਨੂੰ ਪਹੁੰਚ ਗਿਆ ਹੈ। ਉਧਰ ਐੱਨਐੱਸਈ ਦੇ Nifty ਵਿਚ ਵੀ ਗਿਰਾਵਟ ਦਾ ਦੌਰ ਜਾਰੀ ਰਿਹਾ। ਨਿਫਟੀ 79.55 ਨੁਕਤਿਆਂ ਦੇ ਨਿਘਾਰ ਨਾਲ 23,302.05 ਦੇ ਪੱਧਰ ’ਤੇ ਪੁੱਜ ਗਿਆ। -ਪੀਟੀਆਈ
Advertisement
Advertisement