ਸ਼ੇਅਰ ਬਾਜ਼ਾਰ ’ਚ ਗਿਰਾਵਟ ਦਰਜ
ਮੁੰਬਈ: ਅਮਰੀਕਾ ਦੀ ਟੈਕਸ ਲਾਉਣ ਦੀ ਨਵੀਂ ਚਿਤਾਵਨੀ ਵਿਚਾਲੇ ਅੱਜ ਸਥਾਨਕ ਸ਼ੇਅਰ ਬਾਜ਼ਾਰ ’ਚ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ ’ਚ ਗਿਰਾਵਟ ਜਾਰੀ ਰਹੀ ਅਤੇ ਬੰਬੇ ਸਟਾਕ ਐਕਸਚੇਂਜ ਦਾ ਸੈਂਸੈਕਸ 548 ਅੰਕ ਡਿੱਗ ਗਿਆ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ’ਤੇ ਆਧਾਰਿਤ...
Advertisement
ਮੁੰਬਈ:
ਅਮਰੀਕਾ ਦੀ ਟੈਕਸ ਲਾਉਣ ਦੀ ਨਵੀਂ ਚਿਤਾਵਨੀ ਵਿਚਾਲੇ ਅੱਜ ਸਥਾਨਕ ਸ਼ੇਅਰ ਬਾਜ਼ਾਰ ’ਚ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ ’ਚ ਗਿਰਾਵਟ ਜਾਰੀ ਰਹੀ ਅਤੇ ਬੰਬੇ ਸਟਾਕ ਐਕਸਚੇਂਜ ਦਾ ਸੈਂਸੈਕਸ 548 ਅੰਕ ਡਿੱਗ ਗਿਆ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ’ਤੇ ਆਧਾਰਿਤ ਸੈਂਸੈਕਸ 548.39 ਅੰਕ ਜਾਂ 0.70 ਫੀਸਦ ਦੀ ਗਿਰਾਵਟ ਨਾਲ ਇੱਕ ਹਫ਼ਤੇ ਦੇ ਸਭ ਤੋਂ ਹੇਠਲੇ ਪੱਧਰ 77,311.80 ਅੰਕ ’ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 178.35 ਅੰਕ ਜਾਂ 0.76 ਫੀਸਦ ਦੀ ਗਿਰਾਵਟ ਨਾਲ 23,381.60 ਅੰਕ ’ਤੇ ਬੰਦ ਹੋਇਆ। -ਪੀਟੀਆਈ
Advertisement
Advertisement