ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤਕਨੀਕੀ ਨੁਕਸ ਕਾਰਨ ਐਮਾਜ਼ੋਨ ਸਣੇ ਕਈ ਵੈੱਬਸਾਈਟਾਂ ਦੇ ਸਰਵਰ ਡਾਊਨ

ਵਿਸ਼ਵ ਭਰ ਵਿਚ ਯੂਜ਼ਰ ਨੂੰ ਆੲੀ ਸਮੱਸਿਆ
Advertisement

 

Several websites including Amazon's cloud unit down for thousands of users,ਐਮਾਜ਼ੋਨ ਦੀ ਕਲਾਊਡ ਯੂਨਿਟ ਤੇ ਹੋਰ ਕਈ ਵੈਬਸਾਈਟਾਂ ਦੇ ਚੱਲਣ ਵਿਚ ਅੱਜ ਦਿੱਕਤ ਆਈ। ਇਹ ਸਮੱਸਿਆ ਪੂਰੇ ਵਿਸ਼ਵ ਭਰ ਵਿਚ ਸਾਹਮਣੇ ਆਈ। ਇਸ ਦੌਰਾਨ ਕਈ ਸਾਈਟਾਂ ਖੁੱਲ੍ਹੀਆਂ ਹੀ ਨਹੀਂ ਤੇ ਕਈ ਕੁਝ ਦੇਰ ਲਈ ਖੁੱਲ੍ਹੀਆਂ। ਇਸ ਦੌਰਾਨ ਏਡਬਬਿਲਊਐਸ, ਰੌਬਿਨਹੁੱਡ ਤੇ ਸਨੈਪਚੈਟ ਤੇ ਹੋਰ ਕਈ ਆਨਲਾਈਨ ਪਲੇਟਫਾਰਮ ਡਾਊਨ ਰਹੇ। ਇਹ ਪਤਾ ਲੱਗਿਆ ਹੈ ਕਿ ਅੱਜ ਸਵੇਰ ਅੱਠ ਵਜੇ ਤੋਂ ਕਈ ਸਾਈਟਾਂ ਖੋਲ੍ਹਣ ਲਈ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Advertisement

Advertisement
Tags :
AmazonRobinhoodSnapchat
Show comments