ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰਘੁਬਰ ਦਾਸ ਓੜੀਸਾ ਅਤੇ ਇੰਦਰ ਸੈਨਾ ਰੈੱਡੀ ਨੱਲੂ ਤ੍ਰਿਪੁਰਾ ਦੇ ਰਾਜਪਾਲ ਨਿਯੁਕਤ

ਨਵੀਂ ਦਿੱਲੀ, 18 ਅਕਤੂਬਰ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਰਘੁਬਰ ਦਾਸ ਅਤੇ ਭਾਜਪਾ ਆਗੂ ਇੰਦਰ ਸੈਨਾ ਰੈੱਡੀ ਨੱਲੂ ਨੂੰ ਕ੍ਰਮਵਾਰ ਉੜੀਸਾ ਅਤੇ ਤ੍ਰਿਪੁਰਾ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਬੁੱਧਵਾਰ ਨੂੰ ਰਾਸ਼ਟਰਪਤੀ ਭਵਨ ਵੱਲੋਂ ਬਿਆਨ ਜਾਰੀ ਕੀਤਾ ਗਿਆ...
Advertisement

ਨਵੀਂ ਦਿੱਲੀ, 18 ਅਕਤੂਬਰ

ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਰਘੁਬਰ ਦਾਸ ਅਤੇ ਭਾਜਪਾ ਆਗੂ ਇੰਦਰ ਸੈਨਾ ਰੈੱਡੀ ਨੱਲੂ ਨੂੰ ਕ੍ਰਮਵਾਰ ਉੜੀਸਾ ਅਤੇ ਤ੍ਰਿਪੁਰਾ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਬੁੱਧਵਾਰ ਨੂੰ ਰਾਸ਼ਟਰਪਤੀ ਭਵਨ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ। -ਪੀਟੀਆਈ

Advertisement

 

Advertisement