ਬੇਭਰੋਸਗੀ ਮਤਾ ’ਤੇ ਮੋਦੀ ਨੇ ਕਿਹਾ,‘ਜਿਨ ਕੇ ਖਾਤੇ ਬਿਗੜੇ ਹੂਏ ਹੈਂ, ਵੋਹ ਹਮ ਸੇ ਹਿਸਾਬ ਮਾਂਗਤੇ ਹੈਂ’
ਨਵੀਂ ਦਿੱਲੀ, 10 ਅਗਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਵਿਚ ਬੇਭਰੋਸਗੀ ਮਤੇ 'ਤੇ ਬਹਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਬੇਭਰੋਸਗੀ ਮਤਾ ਉਨ੍ਹਾਂ ਦੀ ਸਰਕਾਰ ਦੀ ਨਹੀਂ ਸਗੋਂ ਵਿਰੋਧੀ ਧਿਰ ਦੀ ਆਪਣੀ ਪਰਖ ਹੈ। ਵਿਰੋਧੀ ਧਿਰ ਦਾ ਬੇਭਰੋਸਗੀ ਮਤਾ...
Advertisement
ਨਵੀਂ ਦਿੱਲੀ, 10 ਅਗਸਤ
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਵਿਚ ਬੇਭਰੋਸਗੀ ਮਤੇ 'ਤੇ ਬਹਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਬੇਭਰੋਸਗੀ ਮਤਾ ਉਨ੍ਹਾਂ ਦੀ ਸਰਕਾਰ ਦੀ ਨਹੀਂ ਸਗੋਂ ਵਿਰੋਧੀ ਧਿਰ ਦੀ ਆਪਣੀ ਪਰਖ ਹੈ। ਵਿਰੋਧੀ ਧਿਰ ਦਾ ਬੇਭਰੋਸਗੀ ਮਤਾ ਸਰਕਾਰ ਲਈ ਸ਼ੁਭ ਹੈ। ਸਾਲ 2024 ’ਚ ਐੱਨਡੀਏ ਮੁੜ ਸੱਤਾ ਵਿੱਚ ਆਏਗਾ।ਉਨ੍ਹਾਂ ਵਿਰੋਧੀ ਧਿਰ ’ਤੇ ਟਿਪਣੀ ਕੀਤੀ,‘ ‘ਜਿਨ ਕੇ ਖਾਤੇ ਬਿਗੜੇ ਹੂਏ ਹੈਂ, ਵੋਹ ਹਮ ਸੇ ਹਿਸਾਬ ਮਾਂਗਤੇ ਹੈਂ।’
Advertisement