ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ

ਮਜ਼ਬੂਤ ਹੋ ਕੇ ਮੁੜਨ ਲਈ ਕਿਹਾ
Advertisement

ਨਵੀਂ ਦਿੱਲੀ, 7 ਅਗਸਤ

ਪੈਰਿਸ ਓਲੰਪਿਕ ਦੋਰਾਨ ਭਾਰਤੀ ਖਿਡਾਰੀ ਵਿਨੇਸ਼ ਫੋਗਾਟ ਨੂੰ ਫਾਈਨਲ ਤੋਂ ਐਨ ਪਹਿਲਾਂ  100 ਗ੍ਰਾਮ ਭਾਰ ਵੱਧ ਹੋਣ ਕਾਰਨ ਅਯੋਗ ਕਰਾਰ ਦਿੱਤੇ ਜਾਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਵਿਨੇਸ਼, ‘‘ਤੁਸੀਂ ਚੈਂਪੀਅਨਾਂ ਵਿੱਚ ਇੱਕ ਚੈਂਪੀਅਨ ਹੋ! ਤੁਸੀਂ ਭਾਰਤ ਦਾ ਮਾਣ ਹੋ ਅਤੇ ਹਰ ਭਾਰਤੀ ਲਈ ਪ੍ਰੇਰਣਾ ਹੋ।’’

Advertisement

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਝਟਕਾ ਕਾਫ਼ੀ ਦੁੱਖਦਾਇਕ ਹੈ, ਪਰ ਤੁਸੀਂ ਹਮੇਸ਼ਾ ਚੁਣੌਤੀਆਂ ਦਾ ਸਾਹਮਣਾ ਕਰਦੇ ਹੋ, ਮਜ਼ਬੂਤੀ ਨਾਲ ਵਾਪਸ ਆਓ, ਅਸੀਂ ਤੁਹਾਡੇ ਲਈ ਜੁੜ ਰਹੇ ਹਾਂ। -ਪੀਟੀਆਈ

Advertisement
Tags :
Indian wrestler Vinesh PhogatParis Olympics-2024Prime Minister Narendra ModiVinesh Phogat Diqualification