ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਸ਼ਟਰਪਤੀ ਮੁਰਮੂ ਵੀਰਵਾਰ ਤੋਂ ਕਰਨਗੇ ਰਾਜਸਥਾਨ ਦਾ ਦੋ ਰੋਜ਼ਾ ਦੌਰਾ

ਨਵੀਂ ਦਿੱਲੀ, 2 ਅਕਤੂਬਰ ਰਾਸ਼ਟਰਪਤੀ ਦਰੋਪਦੀ ਮੁਰਮੂ ਭਲਕੇ ਵੀਰਵਾਰ ਤੋਂ ਰਾਜਸਥਾਨ ਦਾ ਦੋ ਰੋਜ਼ਾ ਦੌਰਾ ਕਰਨਗੇ ਅਤੇ ਵੱਖ-ਵੱਖ ਪ੍ਰੋਗਰਾਮਾਂ ’ਚ ਸ਼ਾਮਲ ਹੋਣਗੇ। ਰਾਸ਼ਟਰਪਤੀ ਭਵਨ ਵੱਲੋਂ ਬਿਆਨ ’ਚ ਦੱਸਿਆ ਗਿਆ ਕਿ ਰਾਸ਼ਟਰਪਤੀ ਮੁਰਮੂ 3 ਅਕਤੂਬਰ ਨੂੰ ਉਦੈਪੁਰ ’ਚ ਮੋਹਨਲਾਲ ਸੁਖਾਦੀਆ ਯੂਨੀਵਰਸਿਟੀ...
Advertisement
ਨਵੀਂ ਦਿੱਲੀ, 2 ਅਕਤੂਬਰ

ਰਾਸ਼ਟਰਪਤੀ ਦਰੋਪਦੀ ਮੁਰਮੂ ਭਲਕੇ ਵੀਰਵਾਰ ਤੋਂ ਰਾਜਸਥਾਨ ਦਾ ਦੋ ਰੋਜ਼ਾ ਦੌਰਾ ਕਰਨਗੇ ਅਤੇ ਵੱਖ-ਵੱਖ ਪ੍ਰੋਗਰਾਮਾਂ ’ਚ ਸ਼ਾਮਲ ਹੋਣਗੇ। ਰਾਸ਼ਟਰਪਤੀ ਭਵਨ ਵੱਲੋਂ ਬਿਆਨ ’ਚ ਦੱਸਿਆ ਗਿਆ ਕਿ ਰਾਸ਼ਟਰਪਤੀ ਮੁਰਮੂ 3 ਅਕਤੂਬਰ ਨੂੰ ਉਦੈਪੁਰ ’ਚ ਮੋਹਨਲਾਲ ਸੁਖਾਦੀਆ ਯੂਨੀਵਰਸਿਟੀ ਵਿੱਚ 32ਵੀਂ ਕਨਵੋਕੇਸ਼ਨ ’ਚ ਸ਼ਾਮਲ ਹੋਣਗੇ ਤੇ 4 ਅਕਤੂਬਰ ਨੂੰ ਮਾਊਂਟ ਅਬੂ ਵਿੱਚ ਇੱਕ ਸੰਮੇਲਨ ਤੋਂ ਇਲਾਵਾ ਰਾਜਸਥਾਨ ਸਰਕਾਰ ਵੱਲੋਂ ਬੰਸਵਾੜਾ ’ਚ ਕਰਵਾਏ ਜਾਣ ਵਾਲੇ ਆਦਿ ਗੌਰਵ ਸਨਮਾਨ ਸਮਾਗਮ ’ਚ ਹਾਜ਼ਰੀ ਲਵਾਉਣਗੇ। -ਪੀਟੀਆਈ 

Advertisement

 

Advertisement
Show comments