ਮਨੀਪੁਰ ਦੇ ਚੂਰਾਚਾਂਦਪੁਰ ਵਿੱਚ ਦੋ ਸਾਲ ਬਾਅਦ ਡਾਕ ਸੇਵਾਵਾਂ ਮੁੜ ਸ਼ੁਰੂ
Postal services resume in Manipur's Churachandpur after more than 2 yrs ਮਨੀਪੁਰ ਦੇ ਚੂਰਾਚਾਦਪੁਰ ਵਿੱਚ ਡਾਕ ਸੇਵਾਵਾਂ ਮੁੜ ਸ਼ੁਰੂ ਹੋ ਗਈਆਂ। ਇੱਥੇ ਡਾਕ ਸੇਵਾਵਾਂ ਮਈ 2023 ਵਿੱਚ ਨਸਲੀ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਬੰਦ ਕਰ ਦਿੱਤੀਆਂ ਗਈਆਂ ਸਨ। ਅਧਿਕਾਰੀਆਂ ਨੇ...
Advertisement
Postal services resume in Manipur's Churachandpur after more than 2 yrs ਮਨੀਪੁਰ ਦੇ ਚੂਰਾਚਾਦਪੁਰ ਵਿੱਚ ਡਾਕ ਸੇਵਾਵਾਂ ਮੁੜ ਸ਼ੁਰੂ ਹੋ ਗਈਆਂ। ਇੱਥੇ ਡਾਕ ਸੇਵਾਵਾਂ ਮਈ 2023 ਵਿੱਚ ਨਸਲੀ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਬੰਦ ਕਰ ਦਿੱਤੀਆਂ ਗਈਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਡਾਕ ਵਾਹਨ ਸ਼ੁੱਕਰਵਾਰ ਨੂੰ ਸਵੇਰੇ 11.30 ਵਜੇ ਜ਼ਿਲ੍ਹਾ ਹੈੱਡਕੁਆਰਟਰ ਪਹੁੰਚਿਆ ਤੇ ਚਿੱਠੀਆਂ ਤੇ ਪਾਰਸਲਾਂ ਨੂੰ ਉਤਾਰ ਕੇ ਦੁਪਹਿਰ 12.40 ਵਜੇ ਦੇ ਕਰੀਬ ਇੰਫਾਲ ਵਾਪਸ ਪਰਤਿਆ। ਹਿੰਸਾ ਦੀ ਸ਼ੁਰੂਆਤ ਤੋਂ ਹੀ ਚੂਰਾਚਾਂਦਪੁਰ ਵਿੱਚ ਨਿਯਮਤ ਡਾਕ ਸੇਵਾ ਬੰਦ ਹੋ ਗਈ ਸੀ। ਇੱਥੇ ਹਿੰਸਾ ਵਿੱਚ 260 ਤੋਂ ਵੱਧ ਲੋਕ ਮਾਰੇ ਗਏ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਸਨ। ਲੋਕਾਂ ਨੇ ਡਾਕ ਸੇਵਾ ਮੁੜ ਸ਼ੁਰੂ ਹੋਣ ’ਤੇ ਖੁਸ਼ੀ ਪ੍ਰਗਟਾਈ। ਪੀ.ਟੀ.ਆਈ.
Advertisement
Advertisement