ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਅਪਰੇਸ਼ਨ ਸਿੰਧੂਰ ਰੱਖਿਆ ਖੇਤਰ ਵਿੱਚ ਆਤਮ ਨਿਰਭਰਤਾ ਦਾ ਸਬੂਤ’

ਰੱਖਿਆ ਖੋਜ ਦੇ ਵਿਕਾਸ ਸੰਗਠਨ (ਡੀਆਰਡੀਓ) ਮੁਖੀ ਸਮੀਰ ਕਾਮਤ ਨੇ ਅੱਜ ਕਿਹਾ ਕਿ ਅਪਰੇਸ਼ਨ ਸਿੰਧੂਰ ਆਤਮ ਨਿਰਭਰਤਾ, ਰਣਨੀਤਕ ਨਜ਼ਰੀਏ ਅਤੇ ਸਵਦੇਸ਼ੀ ਤਕਨੀਕੀ ਖੇਤਰ ’ਚ ਭਾਰਤ ਦੀ ਤਾਕਤ ਨੂੰ ਦਰਸਾਉਂਦਾ ਹੈ। ਕਾਮਤ ਨੇ ਇੱਥੇ ਡਿਫੈਂਸ ਇੰਸਟੀਚਿਊਟ ਆਫ ਐਡਵਾਂਸਡ ਟੈਕਨਾਲੌਜੀ (ਡੀਆਈਏਟੀ) ਦੀ...
Advertisement

ਰੱਖਿਆ ਖੋਜ ਦੇ ਵਿਕਾਸ ਸੰਗਠਨ (ਡੀਆਰਡੀਓ) ਮੁਖੀ ਸਮੀਰ ਕਾਮਤ ਨੇ ਅੱਜ ਕਿਹਾ ਕਿ ਅਪਰੇਸ਼ਨ ਸਿੰਧੂਰ ਆਤਮ ਨਿਰਭਰਤਾ, ਰਣਨੀਤਕ ਨਜ਼ਰੀਏ ਅਤੇ ਸਵਦੇਸ਼ੀ ਤਕਨੀਕੀ ਖੇਤਰ ’ਚ ਭਾਰਤ ਦੀ ਤਾਕਤ ਨੂੰ ਦਰਸਾਉਂਦਾ ਹੈ। ਕਾਮਤ ਨੇ ਇੱਥੇ ਡਿਫੈਂਸ ਇੰਸਟੀਚਿਊਟ ਆਫ ਐਡਵਾਂਸਡ ਟੈਕਨਾਲੌਜੀ (ਡੀਆਈਏਟੀ) ਦੀ 14ਵੀਂ ਕਾਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੱਛਮੀ ਸਰਹੱਦਾਂ ’ਤੇ ਬਹੁਤ ਹੀ ਤਾਲਮੇਲ ਭਰੀ ਮੁਹਿੰਮ ਨੇ ਨਾ ਸਿਰਫ਼ ਸੈਨਿਕਾਂ ਦੇ ਹੌਸਲੇ ਨੂੰ ਪੇਸ਼ ਕੀਤਾ ਬਲਕਿ ਉਸ ਤਕਨੀਕ ਨੂੰ ਵੀ ਉਭਾਰਿਆ, ਜਿਸ ਨੇ ਉਨ੍ਹਾਂ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਅਪਰੇਸ਼ਨ ਸਿੰਧੂਰ ਇੱਕ ਮਿਸ਼ਨ ਤੋਂ ਕਿਤੇ ਵੱਧ ਸੀ ਅਤੇ ਇਹ ਆਤਮ ਨਿਰਭਰਤਾ ਨੂੰ ਦਰਸਾਉਂਦਾ ਹੈ।

Advertisement
Advertisement