ਮ੍ਰਿਤੁੰਜੈ ਮਹਾਪਾਤਰਾ ਨੂੰ ਸਰ ਗਿਲਬਰਟ ਪੁਰਸਕਾਰ
ਭਾਰਤੀ ਮੌਸਮ ਵਿਭਾਗ (ਆਈ ਐੱਮ ਡੀ) ਦੇ ਡਾਇਰੈਕਟਰ ਜਨਰਲ ਮ੍ਰਿਤੁੰਜੈ ਮਹਾਪਾਤਰਾ ਨੂੰ ਮੌਸਮ ਵਿਗਿਆਨ, ਭਵਿੱਖਬਾਣੀ ਨਵਾਚਾਰ ਅਤੇ ਗੰਭੀਰ ਮੌਸਮ ਚਿਤਾਵਨੀ ਪ੍ਰਣਾਲੀਆਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਭਾਰਤੀ ਮੌਸਮ ਵਿਗਿਆਨ ਸੁਸਾਇਟੀ (ਆਈ ਐੱਮ ਐੱਸ) ਵੱਲੋਂ ਸਰ ਗਿਲਬਰਟ ਵਾਕਰ ਪੁਰਸਕਾਰ-2025 ਨਾਲ ਸਨਮਾਨਿਤ...
Advertisement
ਭਾਰਤੀ ਮੌਸਮ ਵਿਭਾਗ (ਆਈ ਐੱਮ ਡੀ) ਦੇ ਡਾਇਰੈਕਟਰ ਜਨਰਲ ਮ੍ਰਿਤੁੰਜੈ ਮਹਾਪਾਤਰਾ ਨੂੰ ਮੌਸਮ ਵਿਗਿਆਨ, ਭਵਿੱਖਬਾਣੀ ਨਵਾਚਾਰ ਅਤੇ ਗੰਭੀਰ ਮੌਸਮ ਚਿਤਾਵਨੀ ਪ੍ਰਣਾਲੀਆਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਭਾਰਤੀ ਮੌਸਮ ਵਿਗਿਆਨ ਸੁਸਾਇਟੀ (ਆਈ ਐੱਮ ਐੱਸ) ਵੱਲੋਂ ਸਰ ਗਿਲਬਰਟ ਵਾਕਰ ਪੁਰਸਕਾਰ-2025 ਨਾਲ ਸਨਮਾਨਿਤ ਕੀਤਾ ਗਿਆ ਹੈ। ਆਈ ਐੱਮ ਡੀ ਦੇ ਮੌਸਮ ਵਿਗਿਆਨ ਦੇ ਡਾਇਰੈਕਟਰ ਜਨਰਲ ਮਹਾਪਾਤਰਾ ਨੂੰ 2007 ਤੋਂ ਭਾਰਤ ਦੀ ਚੱਕਰਵਾਤ ਅਲਰਟ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਲਈ ‘ਸਾਇਕਲੋਨ ਮੈਨ ਆਫ ਇੰਡੀਆ’ (ਭਾਰਤ ਦਾ ਚੱਕਰਵਾਤ ਮਨੁੱਖ) ਵਜੋਂ ਮਾਨਤਾ ਮਿਲੀ ਹੈ।
Advertisement
Advertisement
