ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੋਡਵੇਜ਼ ਦੀ ਬੱਸ ਪਲਟਣ ਨਾਲ 20 ਤੋਂ ਵੱਧ ਲੋਕ ਜ਼ਖਮੀ

ਮੰਗਲਵਾਰ ਨੂੰ ਟੋਂਕ ਵਿੱਚ ਟੋਂਕ-ਸਵਾਈ ਮਾਧੋਪੁਰ ਸੜਕ 'ਤੇ ਤਰਨ ਪਿੰਡ ਨੇੜੇ ਰਾਜਸਥਾਨ ਰੋਡਵੇਜ਼ ਦੀ ਬੱਸ ਪਲਟਣ ਨਾਲ ਘੱਟੋ-ਘੱਟ 20 ਤੋਂ 25 ਯਾਤਰੀ ਜ਼ਖਮੀ ਹੋ ਗਏ। ਸਦਰ ਪੁਲੀਸ ਅਧਿਕਾਰੀ ਜੈਮਲ ਸਿੰਘ ਨੇ ਦੱਸਿਆ ਕਿ ਬੱਸ ਸਵਾਈ ਮਾਧੋਪੁਰ ਤੋਂ ਜੈਪੁਰ ਜਾ ਰਹੀ...
Advertisement
ਮੰਗਲਵਾਰ ਨੂੰ ਟੋਂਕ ਵਿੱਚ ਟੋਂਕ-ਸਵਾਈ ਮਾਧੋਪੁਰ ਸੜਕ 'ਤੇ ਤਰਨ ਪਿੰਡ ਨੇੜੇ ਰਾਜਸਥਾਨ ਰੋਡਵੇਜ਼ ਦੀ ਬੱਸ ਪਲਟਣ ਨਾਲ ਘੱਟੋ-ਘੱਟ 20 ਤੋਂ 25 ਯਾਤਰੀ ਜ਼ਖਮੀ ਹੋ ਗਏ।

ਸਦਰ ਪੁਲੀਸ ਅਧਿਕਾਰੀ ਜੈਮਲ ਸਿੰਘ ਨੇ ਦੱਸਿਆ ਕਿ ਬੱਸ ਸਵਾਈ ਮਾਧੋਪੁਰ ਤੋਂ ਜੈਪੁਰ ਜਾ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ।

Advertisement

ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਜੈਮਲ ਸਿੰਘ ਨੇ ਕਿਹਾ, "ਇਹ ਰਾਜਸਥਾਨ ਰੋਡਵੇਜ਼ ਦੀ ਬੱਸ ਸੀ ਜੋ ਸਵਾਈ ਮਾਧੋਪੁਰ ਤੋਂ ਜੈਪੁਰ ਜਾ ਰਹੀ ਸੀ... ਲਗਭਗ 20-25 ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ।’’ ਹਾਲਾਂਕਿ ਹਾਦਸੇ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਬਾਰੇ ਹੋਰ ਜਾਣਕਾਰੀ ਦੀ ਅਜੇ ਉਡੀਕ ਹੈ।

 

Advertisement
Show comments