ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਹਿਸ਼ਤਗਰਦਾਂ ਵੱਲੋਂ ਸਿਮ ਕਾਰਡਾਂ ਦੀ ਦੁਰਵਰਤੋਂ: ਕਸ਼ਮੀਰ ਵਾਦੀ ਵਿਚ ਕਈ ਥਾਵਾਂ ’ਤੇ ਛਾਪੇ

ਕਾਊਂਟਰ ਇੰਟੈਲੀਜੈਂਸ ਕਸ਼ਮੀਰ (CIK) ਨੇ ਦਹਿਸ਼ਤਗਰਦਾਂ ਵੱਲੋਂ ਸਿਮ ਕਾਰਡਾਂ ਦੀ ਦੁਰਵਰਤੋਂ ਦੇ ਸਬੰਧ ਵਿੱਚ ਐਤਵਾਰ ਨੂੰ ਘਾਟੀ ਦੇ ਤਿੰਨ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਕਿਹਾ, ‘‘ਸੀਆਈਕੇ ਰਾਸ਼ਟਰ ਵਿਰੋਧੀ ਅਨਸਰਾਂ ਵੱਲੋਂ ਸਿਮ ਕਾਰਡਾਂ ਦੀ ਦੁਰਵਰਤੋਂ ਦੀ ਜਾਂਚ...
ਸੰਕੇਤਕ ਤਸਵੀਰ।
Advertisement

ਕਾਊਂਟਰ ਇੰਟੈਲੀਜੈਂਸ ਕਸ਼ਮੀਰ (CIK) ਨੇ ਦਹਿਸ਼ਤਗਰਦਾਂ ਵੱਲੋਂ ਸਿਮ ਕਾਰਡਾਂ ਦੀ ਦੁਰਵਰਤੋਂ ਦੇ ਸਬੰਧ ਵਿੱਚ ਐਤਵਾਰ ਨੂੰ ਘਾਟੀ ਦੇ ਤਿੰਨ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ।

ਅਧਿਕਾਰੀਆਂ ਨੇ ਕਿਹਾ, ‘‘ਸੀਆਈਕੇ ਰਾਸ਼ਟਰ ਵਿਰੋਧੀ ਅਨਸਰਾਂ ਵੱਲੋਂ ਸਿਮ ਕਾਰਡਾਂ ਦੀ ਦੁਰਵਰਤੋਂ ਦੀ ਜਾਂਚ ਦੀ ਕੜੀ ਵਜੋਂ ਕੁਲਗਾਮ, ਕੁੰਜ਼ਰ (ਬਾਰਾਮੁਲਾ) ਅਤੇ ਸ਼ੋਪੀਆਂ ਵਿੱਚ ਛਾਪੇ ਮਾਰ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਸੀਆਈਕੇ ਦੇ ਜਾਸੂਸਾਂ ਨੇ ਤਲਾਸ਼ੀ ਦੌਰਾਨ ਕੁਝ ਸਿਮ ਕਾਰਡ ਜ਼ਬਤ ਕੀਤੇ ਹਨ।

Advertisement

ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਸੀਆਈਕੇ ਜੰਮੂ ਅਤੇ ਕਸ਼ਮੀਰ ਪੁਲੀਸ ਅਧੀਨ ਵਿਸ਼ੇਸ਼ ਇਕਾਈ ਹੈ।

Advertisement
Tags :
#KashmirPoliceAntiNationalElementsBaramullaSearchCIKashmirCounterIntelligenceKashmirTerrorismKulgamSearchShopianSearchSIMCardMisuseTerrorOperativesਅਤਿਵਾਦੀ ਕਾਰਵਾਈਆਂਸਿਮ ਕਾਰਡ ਦੀ ਦੁਰਵਰਤੋਂਸੀਆਈਕਸ਼ਮੀਰਸ਼ੋਪੀਆਂ ਸਰਚਕਸ਼ਮੀਰ ਅਤਿਵਾਦਕਸ਼ਮੀਰ ਪੁਲੀਸਕਾਊਂਟਰ ਇੰਟੈਲੀਜੈਂਸਕੁਲਗਾਮ ਸਰਚਬਾਰਾਮੂਲਾ ਸਰਚਰਾਸ਼ਟਰ ਵਿਰੋਧੀ ਅਨਸਰ
Show comments