ਮਾਈਕਰੋਸਾਫਟ ਇੰਡੀਆ ਦੇ ਪ੍ਰਧਾਨ ਮਹੇਸ਼ਵਰੀ ਨੇ ਅਸਤੀਫ਼ਾ ਦਿੱਤਾ
ਨਵੀਂ ਦਿੱਲੀ: ਮਾਈਕਰੋਸਾਫਟ ਇੰਡੀਆ ਦੇ ਪ੍ਰਧਾਨ ਅਨੰਤ ਮਹੇਸ਼ਵਰੀ ਨੇ ਕਰੀਬ ਸੱਤ ਸਾਲ ਅਹੁਦੇ ’ਤੇ ਰਹਿਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਹੈ। ਕੰਪਨੀ ਨੇ ਮੁੱਖ ਅਪਰੇਟਿੰਗ ਅਧਿਕਾਰੀ ਇਰੀਨਾ ਘੋਸ਼ ਨੂੰ ਮੈਨੇਜਿੰਗ ਡਾਇਰੈਕਟਰ (ਇੰਡੀਆ) ਨਿਯੁਕਤ ਕੀਤਾ ਹੈ। ...
Advertisement
ਨਵੀਂ ਦਿੱਲੀ: ਮਾਈਕਰੋਸਾਫਟ ਇੰਡੀਆ ਦੇ ਪ੍ਰਧਾਨ ਅਨੰਤ ਮਹੇਸ਼ਵਰੀ ਨੇ ਕਰੀਬ ਸੱਤ ਸਾਲ ਅਹੁਦੇ ’ਤੇ ਰਹਿਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਹੈ। ਕੰਪਨੀ ਨੇ ਮੁੱਖ ਅਪਰੇਟਿੰਗ ਅਧਿਕਾਰੀ ਇਰੀਨਾ ਘੋਸ਼ ਨੂੰ ਮੈਨੇਜਿੰਗ ਡਾਇਰੈਕਟਰ (ਇੰਡੀਆ) ਨਿਯੁਕਤ ਕੀਤਾ ਹੈ।
Advertisement
Advertisement