ਮਨਮੋਹਨ ਸਿੰਘ ਦੀ ਭੈਣ ਗੋਬਿੰਦ ਕੌਰ ਵੱਲੋਂ ਦੁੱਖ ਦਾ ਇਜ਼ਹਾਰ
ਕੋਲਕਾਤਾ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਕੋਲਕਾਤਾ ਰਹਿੰਦੀ ਭੈਣ ਗੋਬਿੰਦ ਕੌਰ ਨੇ ਕਿਹਾ ਹੈ ਕਿ ਵੱਡੇ ਭਰਾ ਦੇ ਦੇਹਾਂਤ ਨਾਲ ਉਨ੍ਹਾਂ ਨੂੰ ਡੂੰਘਾ ਸਦਮਾ ਲੱਗਾ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਮਨਮੋਹਨ ਸਿੰਘ ਨੂੰ ‘ਭਾਪਾਜੀ’ ਆਖਦੇ ਸਨ। ਗੋਬਿੰਦ...
Advertisement
ਕੋਲਕਾਤਾ:
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਕੋਲਕਾਤਾ ਰਹਿੰਦੀ ਭੈਣ ਗੋਬਿੰਦ ਕੌਰ ਨੇ ਕਿਹਾ ਹੈ ਕਿ ਵੱਡੇ ਭਰਾ ਦੇ ਦੇਹਾਂਤ ਨਾਲ ਉਨ੍ਹਾਂ ਨੂੰ ਡੂੰਘਾ ਸਦਮਾ ਲੱਗਾ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਮਨਮੋਹਨ ਸਿੰਘ ਨੂੰ ‘ਭਾਪਾਜੀ’ ਆਖਦੇ ਸਨ। ਗੋਬਿੰਦ ਕੌਰ ਦੇ ਪੁੱਤਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਦਾ ਉਨ੍ਹਾਂ ਦੇ ਭਰਾ ਨਾਲ ਕਾਫੀ ਡੂੰਘਾ ਭਾਵਨਾਤਮਕ ਰਿਸ਼ਤਾ ਸੀ। -ਪੀਟੀਆਈ
Advertisement
Advertisement