ਕੇਦਾਰਨਾਥ: ਹੈਲੀਕਾਪਟਰ ਨੂੰ ਤਕਨੀਕੀ ਨੁਕਸ ਕਾਰਨ ਐਮਰਜੰਸੀ ਹਾਲਤ ’ਚ ਉਤਾਰਿਆ, ਸਾਰੇ ਸ਼ਰਧਾਲੂ ਸੁਰੱਖਿਅਤ
ਦੇਹਰਾਦੂਨ/ਰੁਦਰਪ੍ਰਯਾਗ, 24 ਮਈ ਕੇਦਾਰਨਾਥ ਵਿਚ ਨਿੱਜੀ ਕੰਪਨੀ ਦੇ ਹੈਲੀਕਾਪਟਰ ਨੂੰ ਤਕਨੀਕੀ ਖਰਾਬੀ ਕਾਰਨ ਹੈਲੀਪੈਡ ਤੋਂ ਕੁਝ ਹੀ ਮੀਟਰ ਦੂਰ ਐਮਰਜੰਸੀ ਲੈਂਡਿੰਗ ਕਰਨੀ ਪਈ। ਹੈਲੀਕਾਪਟਰ ਵਿੱਚ ਛੇ ਸ਼ਰਧਾਲੂਆਂ ਸਮੇਤ ਸੱਤ ਵਿਅਕਤੀ ਸਵਾਰ ਸਨ। ਹੈਲੀਕਾਪਟਰ 'ਚ ਸਵਾਰ ਪਾਇਲਟ ਅਤੇ ਸਾਰੇ ਸ਼ਰਧਾਲੂ...
Advertisement
Advertisement
ਦੇਹਰਾਦੂਨ/ਰੁਦਰਪ੍ਰਯਾਗ, 24 ਮਈ
ਕੇਦਾਰਨਾਥ ਵਿਚ ਨਿੱਜੀ ਕੰਪਨੀ ਦੇ ਹੈਲੀਕਾਪਟਰ ਨੂੰ ਤਕਨੀਕੀ ਖਰਾਬੀ ਕਾਰਨ ਹੈਲੀਪੈਡ ਤੋਂ ਕੁਝ ਹੀ ਮੀਟਰ ਦੂਰ ਐਮਰਜੰਸੀ ਲੈਂਡਿੰਗ ਕਰਨੀ ਪਈ। ਹੈਲੀਕਾਪਟਰ ਵਿੱਚ ਛੇ ਸ਼ਰਧਾਲੂਆਂ ਸਮੇਤ ਸੱਤ ਵਿਅਕਤੀ ਸਵਾਰ ਸਨ। ਹੈਲੀਕਾਪਟਰ 'ਚ ਸਵਾਰ ਪਾਇਲਟ ਅਤੇ ਸਾਰੇ ਸ਼ਰਧਾਲੂ ਸੁਰੱਖਿਅਤ ਹਨ ਅਤੇ ਸ਼ਰਧਾਲੂਆਂ ਨੂੰ ਭਗਵਾਨ ਕੇਦਾਰਨਾਥ ਦੇ ਦਰਸ਼ਨ ਕਰਵਾ ਦਿੱਤੇ ਹਨ।
Advertisement