ਕਾਰਤਿਕੀ ਤੇ ਸੰਸਥਾ ਦਾ ਵਾਤਾਵਰਨ ਪੁਰਸਕਾਰ ਨਾਲ ਸਨਮਾਨ
ਲੰਡਨ: ਬਰਤਾਨੀਆ ਦੇ ਮਹਾਰਾਜਾ ਚਾਰਲਸ ਤੀਜੇ ਅਤੇ ਮਹਾਰਾਣੀ ਕੈਮਿਲਾ ਨੇ ਆਸਕਰ ਜੇਤੂ ਦਸਤਾਵੇਜ਼ੀ ਫਿਲਮ ‘ਦਿ ਐਲੀਫੈਂਟ ਵਿਸਪਰਰਜ਼’ ਦੇ ਫਿਲਮਸਾਜ਼ ਕਾਰਤਿਕੀ ਗੌਂਜ਼ਾਲਵੇਜ਼ ਅਤੇ 70 ਆਦਿਵਾਸੀ ਕਲਾਕਾਰਾਂ ਦੀ ਦਿ ਰੀਅਲ ਐਲੀਫੈਂਟ ਕੁਲੈਕਟਿਵ (ਟੀਆਰਈਸੀ) ਸੰਸਥਾ ਨੂੰ ਵੱਕਾਰੀ ਐਲੀਫੈਂਟ ਫੈਮਿਲੀ ਵਾਤਾਵਰਨ ਪੁਰਸਕਾਰ ਨਾਲ ਨਿਵਾਜਿਆ...
Advertisement
ਲੰਡਨ: ਬਰਤਾਨੀਆ ਦੇ ਮਹਾਰਾਜਾ ਚਾਰਲਸ ਤੀਜੇ ਅਤੇ ਮਹਾਰਾਣੀ ਕੈਮਿਲਾ ਨੇ ਆਸਕਰ ਜੇਤੂ ਦਸਤਾਵੇਜ਼ੀ ਫਿਲਮ ‘ਦਿ ਐਲੀਫੈਂਟ ਵਿਸਪਰਰਜ਼’ ਦੇ ਫਿਲਮਸਾਜ਼ ਕਾਰਤਿਕੀ ਗੌਂਜ਼ਾਲਵੇਜ਼ ਅਤੇ 70 ਆਦਿਵਾਸੀ ਕਲਾਕਾਰਾਂ ਦੀ ਦਿ ਰੀਅਲ ਐਲੀਫੈਂਟ ਕੁਲੈਕਟਿਵ (ਟੀਆਰਈਸੀ) ਸੰਸਥਾ ਨੂੰ ਵੱਕਾਰੀ ਐਲੀਫੈਂਟ ਫੈਮਿਲੀ ਵਾਤਾਵਰਨ ਪੁਰਸਕਾਰ ਨਾਲ ਨਿਵਾਜਿਆ ਹੈ। -ਪੀਟੀਆਈ
Advertisement
Advertisement